Advertisment

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੀ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਨੂੰ ਦੇਖਣਾ ਨਾ ਭੁੱਲਣਾ

author-image
Shanker Badra
New Update
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੀ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਨੂੰ ਦੇਖਣਾ ਨਾ ਭੁੱਲਣਾ
Advertisment
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੀ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਨੂੰ ਦੇਖਣਾ ਨਾ ਭੁੱਲਣਾ:ਜਿੱਥੇ ਪਿੰਡਾਂ ਵਿੱਚ ਕਦੇ ਖੂਹਾਂ ਤੋਂ ਪਾਣੀ ਭਰਿਆ ਜਾਂਦਾ ਸੀ, ਉੱਥੇ ਪਹਿਲਾਂ ਘਰਾਂ ਵਿੱਚ ਹੱਥੀ ਗੇੜਨ ਵਾਲੇ ਨਲਕੇ ਲੱਗੇ ਤੇ ਫਿਰ ਨਲਕਿਆਂ ਉੱਤੇ ਬਿਜਲੀ ਦੀ ਮੋਟਰ ਲੱਗੀ।ਹੁਣ ਬਹੁਤੇ ਘਰਾਂ ਵਿੱਚ ਸਬਮਰਸੀਬਲ ਪੰਪ ਲੱਗ ਚੁੱਕੇ ਹਨ ਜਾਂ ਸਰਕਾਰੀ ਟੈਂਕੀ ਦਾ ਪਾਣੀ ਘਰ-ਘਰ ਪੁੱਜਦਾ ਹੈ। ਜਿਸ ਨੂੰ ਅਸੀਂ ਮੋਟਰ ਰਾਹੀਂ ਜਾਂ ਹੋਰ ਤਰੀਕਿਆਂ ਨਾਲ ਆਪਣੀ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਵਿੱਚ ਜਮ੍ਹਾ ਕਰ ਲੈਂਦੇ ਹਾਂ।ਉਸ ਪਾਣੀ ਨੂੰ ਅਸੀਂ ਸਾਰੇ ਦਿਨ ਵਿੱਚ ਲੋੜੀਂਦੇ ਕੰਮਾਂ ਲਈ ਵਰਤਦੇ ਹਾਂ ਪਰ ਟੈਂਕੀ ਵਿੱਚ ਜਮ੍ਹਾ ਪਾਣੀ ਵੀ ਗੰਦਾ ਹੋ ਸਕਦਾ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿਵੇਂ ਟੈਂਕੀ ਵਿੱਚ ਜਮ੍ਹਾ ਪਾਣੀ ਗੰਦਾ ਹੋ ਜਾਂਦਾ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਂਦਰ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਵਿੱਚ ਨਹਾ ਰਹੇ ਹਨ।ਜਿਸ ਨਾਲ ਸਾਰਾ ਪਾਣੀ ਗੰਦਾ ਹੋ ਗਿਆ ਹੈ ਪਰ ਅਸੀਂ ਇਹ ਸਮਝ ਰਹੇ ਹਾਂ ਕਿ ਪਾਣੀ ਸਾਫ਼ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੀ ਛੱਤ 'ਤੇ ਪਈ ਪਾਣੀ ਵਾਲੀ ਟੈਂਕੀ ਨੂੰ ਦੇਖਣਾ ਨਾ ਭੁੱਲਣਾ। -PTCNews-
latest-news news-in-punjabi news-in-punjab india-latest-ews
Advertisment

Stay updated with the latest news headlines.

Follow us:
Advertisment