Advertisment

ਤੇਲ ਟੈਂਕਰ ਧਮਾਕਾ ਮਾਮਲੇ ਦੇ ਬਾਕੀ 3 ਦੋਸ਼ੀਆਂ ਨੂੰ ਵੀ ਅੱਜ ਅਜਨਾਲਾ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼

author-image
Shanker Badra
Updated On
New Update
ਤੇਲ ਟੈਂਕਰ ਧਮਾਕਾ ਮਾਮਲੇ ਦੇ ਬਾਕੀ 3 ਦੋਸ਼ੀਆਂ ਨੂੰ ਵੀ ਅੱਜ ਅਜਨਾਲਾ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
Advertisment
publive-image ਅਜਨਾਲਾ : ਪੰਜਾਬ ਦੀ ਅਮਨ ਸਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਅਗਸਤ ਮਹੀਨੇ ਵਿਚ ਪਾਕਿਸਤਾਨ 'ਚ ਬੈਠੇ ਦੇਸ਼ -ਵਿਰੋਧੀ ਅਨਸਰਾਂ ਦੇ ਇਸ਼ਾਰੇ 'ਤੇ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਖੜ੍ਹੇ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ਦੀ ਕੋਸ਼ਿਸ ਕੀਤੀ ਗਈ ਸੀ।
Advertisment
publive-image ਤੇਲ ਟੈਂਕਰ ਧਮਾਕਾ ਮਾਮਲੇ ਦੇ ਬਾਕੀ 3 ਦੋਸ਼ੀਆਂ ਨੂੰ ਵੀ ਅੱਜ ਅਜਨਾਲਾ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼ ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ ਅਜਨਾਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਜਨਾਲਾ ਖੇਤਰ ਦੇ ਚਾਰ ਨੌਜਵਾਨਾਂ ਨੂੰ ਇਸ ਮਾਮਲੇ 'ਚ ਨਾਮਜ਼ਦ ਕਰਕੇ ਚਾਰਾ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। publive-image ਤੇਲ ਟੈਂਕਰ ਧਮਾਕਾ ਮਾਮਲੇ ਦੇ ਬਾਕੀ 3 ਦੋਸ਼ੀਆਂ ਨੂੰ ਵੀ ਅੱਜ ਅਜਨਾਲਾ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼ ਇਸ ਮਾਮਲੇ ਵਿੱਚ ਕਾਬੂ ਕੀਤੇ 3 ਦੋਸ਼ੀਆਂ ਨੂੰ ਅਜਨਾਲ਼ਾ ਦੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਜਾਵੇਗਾ, ਜਿਥੇ ਵਿੱਕੀ ਭੱਟੀ ਵਾਸੀ ਬਲਵ੍ਹੜਾਲ, ਮਲਕੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਉੱਗਰ ਔਲਖ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਇਹਨਾਂ ਦੇ ਹੋਰ ਕਿਥੇ ਕਿਥੇ ਤਾਰ ਜੁੜੇ ਹਨ। publive-image ਤੇਲ ਟੈਂਕਰ ਧਮਾਕਾ ਮਾਮਲੇ ਦੇ ਬਾਕੀ 3 ਦੋਸ਼ੀਆਂ ਨੂੰ ਵੀ ਅੱਜ ਅਜਨਾਲਾ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼ ਉਥੇ ਇਹਨਾਂ ਦੇ ਇਕ ਸਾਥੀ ਰੂਬਲ ਸਿੰਘ ਨੂੰ ਕੱਲ ਹੀ ਅਜਨਾਲ਼ਾ ਦੀ ਮਾਣਯੋਗ ਅਦਾਲਤ ਵੱਲੋਂ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ ਤੇ ਜਾਣਕਾਰੀ ਅਨੁਸਾਰ ਰੂਬਲ ਦਾ ਘਰ ਪੈਟਰੋਲ ਪੰਪ ਤੋਂ ਕੁਝ ਦੂਰੀ ਤੇ ਸੀ, ਜਿਸ ਜਗ੍ਹਾ 'ਤੇ ਉਸ ਨੇ ਟੀਫਿਨ ਬੰਬ ਰੱਖ ਕੇ ਤੇਲ ਟੈਂਕਰ ਤੇ ਧਮਾਕਾ ਕੀਤਾ ਸੀ। -PTCNews publive-image-
punjab-news ajnala-news ajnala-court oil-tanker-blast
Advertisment

Stay updated with the latest news headlines.

Follow us:
Advertisment