Advertisment

ਹਰਿਆਣਾ 'ਚ ਠੰਡ ਨੇ ਠਾਰੇ ਲੋਕ, ਸਕੂਲਾਂ 'ਚ 3 ਛੁੱਟੀਆਂ ਦਾ ਐਲਾਨ

author-image
Jashan A
Updated On
New Update
ਹਰਿਆਣਾ 'ਚ ਠੰਡ ਨੇ ਠਾਰੇ ਲੋਕ, ਸਕੂਲਾਂ 'ਚ 3 ਛੁੱਟੀਆਂ ਦਾ ਐਲਾਨ
Advertisment
ਹਰਿਆਣਾ 'ਚ ਠੰਡ ਨੇ ਠਾਰੇ ਲੋਕ, ਸਕੂਲਾਂ 'ਚ 3 ਛੁੱਟੀਆਂ ਦਾ ਐਲਾਨ,ਨਵੀਂ ਦਿੱਲੀ: ਉੱਤਰੀ ਭਾਰਤ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ।ਠੰਡ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਉਥੇ ਹੀ ਸੰਘਣੀ ਧੁੰਦ ਤੇ ਪੈ ਰਹੀ ਹੱਡ-ਚੀਰਵੀਂ ਠੰਡ ਲੋਕਾਂ ਦੀ ਜਾਨ ਲੈ ਰਹੀ ਹੈ। publive-imageਦਿਨ-ਬ-ਦਿਨ ਠੰਡ ਦੇ ਵੱਧਣ ਕਾਰਨ ਦਿੱਲੀ ਸਮੇਤ 6 ਰਾਜਾਂ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਹਰਿਆਣਾ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਵੱਡੀ ਰਾਹਤ ਦਿੰਦਿਆਂ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ 'ਚ ਤਿੰਨ ਦਿਨਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ। ਹੋਰ ਪੜ੍ਹੋ: ਭਾਜਪਾ MP ਹੰਸਰਾਜ ਹੰਸ ਦੇ ਦਫ਼ਤਰ 'ਤੇ ਹੋਇਆ ਹਮਲਾ, ਹਮਲਾਵਰ ਫ਼ਰਾਰ Three-day holiday declared in Haryana schoolsਜਿਸ ਦੇ ਤਹਿਤ 30,31 ਦਸੰਬਰ ਅਤੇ 1 ਜਨਵਰੀ ਨੂੰ ਸਕੂਲ ਬੰਦ ਰਹਿਣਗੇ ਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਘਰੋਂ ਘੱਟ ਬਾਹਰ ਨਿਕਲਣ ਦੀ ਹਿਦਾਇਤ ਦਿੱਤੀ ਹੈ। -PTC News-
haryana-schools national-news latest-national-news three-day-holiday
Advertisment

Stay updated with the latest news headlines.

Follow us:
Advertisment