Advertisment

ਮਲੇਰਕੋਟਲਾ ਦੇ ਪਿੰਡ ਕੁਠਾਲਾ ਵਿਖੇ ਨਾਨੀ ,ਧੀ ਅਤੇ ਦੋਹਤੀ ਨੇ ਸਲਫ਼ਾਸ ਖਾ ਕੇ ਗੁਆਈ ਜਾਨ

author-image
Shanker Badra
Updated On
New Update
ਮਲੇਰਕੋਟਲਾ ਦੇ ਪਿੰਡ ਕੁਠਾਲਾ ਵਿਖੇ ਨਾਨੀ ,ਧੀ ਅਤੇ ਦੋਹਤੀ ਨੇ ਸਲਫ਼ਾਸ ਖਾ ਕੇ ਗੁਆਈ ਜਾਨ
Advertisment
publive-image ਸੰਦੌੜ : ਮਲੇਰਕੋਟਲਾ ਦੇ ਸੰਦੌੜ ਨਜ਼ਦੀਕ ਪੈਂਦੇ ਪਿੰਡ ਕੁਠਾਲਾ ਵਿਖੇ ਇਕ ਹੀ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਸਲਫ਼ਾਸ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਖੁਦਕੁਸ਼ੀ ਦੇ ਕਾਰਨ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ। ਪੜ੍ਹੋ ਹੋਰ ਖ਼ਬਰਾਂ :
Advertisment
ਦਿੱਲੀ 'ਚ 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ,ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ Three women commit suicide by consuming sulfas  in Kuthala village of Malerkotla ਮਲੇਰਕੋਟਲਾ ਦੇ ਪਿੰਡ ਕੁਠਾਲਾ ਵਿਖੇ ਨਾਨੀ ,ਧੀ ਅਤੇ ਦੋਹਤੀ ਨੇ ਸਲਫ਼ਾਸ ਖਾ ਕੇ ਗੁਆਈ ਜਾਨ ਜਾਣਕਾਰੀ ਅਨੁਸਾਰ ਮ੍ਰਿਤਕ ਤਿੰਨੋਂ ਮਾਵਾਂ ਧੀਆਂ ਹਨ। ਮ੍ਰਿਤਕਾਂ ਦੀ ਪਹਿਚਾਣ ਹਰਮੇਲ ਕੌਰ (ਨਾਨੀ), ਉਹਨਾਂ ਦੀ ਧੀ ਸੁਖਵਿੰਦਰ ਕੌਰ (43) ਅਤੇ ਸੁਖਵਿੰਦਰ ਕੌਰ ਦੀ ਪੁੱਤਰੀ ਅਮਨਜੋਤ ਕੋਰ (19) ਵਜੋਂ ਹੋਈ ਹੈ।  ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਅਮਨਜੋਤ ਕੌਰ ਨੇ ਆਈਲੈਟਸ ਕੀਤੀ ਹੋਈ ਸੀ। Three women commit suicide by consuming sulfas  in Kuthala village of Malerkotla ਮਲੇਰਕੋਟਲਾ ਦੇ ਪਿੰਡ ਕੁਠਾਲਾ ਵਿਖੇ ਨਾਨੀ ,ਧੀ ਅਤੇ ਦੋਹਤੀ ਨੇ ਸਲਫ਼ਾਸ ਖਾ ਕੇ ਗੁਆਈ ਜਾਨ ਇੱਕ ਜ਼ਿਮੀਂਦਾਰ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਸਲਫ਼ਾਸ ਖਾ ਕੇ ਖੁਦਕੁਸ਼ੀ ਕੀਤੀ ਗਈ ਹੈ। ਉਹਨਾਂ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ ਹੈ ,ਇਸ ਬਾਰੇ ਹਾਲੇ ਤੱਕ ਮੁੱਖ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਪਰ ਮੁੱਢਲੀ ਜਾਂਚ ਦੌਰਾਨ ਪਾਇਆ ਗਿਆ ਕਿ ਆਰਥਿਕ ਤੰਗੀ ਕਰਕੇ ਇਹ ਘਟਨਾ ਵਾਪਰੀ ਹੈ। Three women commit suicide by consuming sulfas  in Kuthala village of Malerkotla ਮਲੇਰਕੋਟਲਾ ਦੇ ਪਿੰਡ ਕੁਠਾਲਾ ਵਿਖੇ ਨਾਨੀ ,ਧੀ ਅਤੇ ਦੋਹਤੀ ਨੇ ਸਲਫ਼ਾਸ ਖਾ ਕੇ ਗੁਆਈ ਜਾਨ ਸੰਦੌੜ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਸੰਦੌੜ ਪੁਲਿਸਨੂੰ ਜਿਵੇਂ ਹੀ ਸਾਰੀ ਘਟਨਾ ਦੀ ਸੂਚਨਾ ਮਿਲੀ ਤਾਂ ਮੌਕੇ 'ਤੇ ਪੁੱਜ ਕੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। -PTCNews publive-image-
suicide malerkotla three-women consuming-sulfas kuthala-village
Advertisment

Stay updated with the latest news headlines.

Follow us:
Advertisment