Tue, Apr 23, 2024
Whatsapp

ਕੋਵਿਡ ਦੌਰਾਨ ਪੈਰੋਲ 'ਤੇ ਛੱਡੇ ਕੈਦੀ ਹੋਏ ਗਾਇਬ, ਭਾਲ 'ਚ ਜੁਟੀ ਤਿਹਾੜ ਪੁਲਿਸ

Written by  Jagroop Kaur -- April 15th 2021 11:57 AM
ਕੋਵਿਡ ਦੌਰਾਨ ਪੈਰੋਲ 'ਤੇ ਛੱਡੇ ਕੈਦੀ ਹੋਏ ਗਾਇਬ, ਭਾਲ 'ਚ ਜੁਟੀ ਤਿਹਾੜ ਪੁਲਿਸ

ਕੋਵਿਡ ਦੌਰਾਨ ਪੈਰੋਲ 'ਤੇ ਛੱਡੇ ਕੈਦੀ ਹੋਏ ਗਾਇਬ, ਭਾਲ 'ਚ ਜੁਟੀ ਤਿਹਾੜ ਪੁਲਿਸ

ਕੋਵਿਡ ਦੌਰਾਨ ਜੇਲ੍ਹ ਤੋਂ ਪਰੋਲ 'ਤੇ ਛੱਡੇ ਗਏ ਕੈਦੀਆਂ ਵਿੱਚ ਕਈ ਕੈਦੀ ਵਾਪਸ ਨਹੀਂ ਪਰਤੇ ਹਨ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਸਬੰਧਿਤ ਪੁਲਸ ਸਟੇਸ਼ਨ ਨੂੰ ਦੇ ਦਿੱਤੀ ਹੈ। ਇਨ੍ਹਾਂ ਵਿਚੋਂ ਕਈ ਤਾਂ ਵਿਚਾਰ ਅਧੀਨ ਕੈਦੀ ਹਨ ਜਦੋਂ ਕਿ ਕੁੱਝ ਦੋਸ਼ੀ ਕਰਾਰ ਕੈਦੀ ਵੀ ਹਨ। ਤਿਹਾੜ ਜੇਲ੍ਹ ਤੋਂ ਮਿਲੇ ਅੰਕੜਿਆਂ ਮੁਤਾਬਕ ਕੋਵਿਡ ਦੌਰਾਨ ਐਮਰਜੈਂਸੀ ਪਰੋਲ 'ਤੇ ਕੁਲ 1184 ਦੋਸ਼ੀ ਕਰਾਰ ਕੈਦੀਆਂ ਨੂੰ ਛੱਡਿਆ ਗਿਆ ਸੀ| Raed More : ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਵੀ ਸਮਾਗਮ ‘ਚ ਸ਼ਾਮਿਲ ਹੋਏ ਕਾਂਗਰਸੀ MC ਇਨ੍ਹਾਂ ਵਿਚੋਂ 1072 ਨੇ ਜਾਂ ਤਾਂ ਆਪਣੀ ਸਜ਼ਾ ਪੂਰੀ ਕਰ ਲਈ ਜਾਂ ਫਿਰ ਉਹ ਵਾਪਸ ਸਰੈਂਡਰ ਕਰ ਦਿੱਤੇ, ਜਦੋਂ ਕਿ 112 ਕੈਦੀਆਂ ਨੇ ਤੈਅ ਸਮੇਂ ਵਿੱਚ ਨਾ ਤਾਂ ਸਰੈਂਡਰ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਕੋਈ ਜਾਣਕਾਰੀ ਮਿਲ ਪਾ ਰਹੀ ਹੈ। ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਸਾਰੇ ਕੈਦੀਆਂ ਦੀ ਜਾਣਕਾਰੀ ਦਿੱਲੀ ਪੁਲਸ ਨੂੰ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਨੂੰ ਫੜ੍ਹਿਆ ਜਾ ਸਕੇ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਕੁੱਝ ਵਿਚਾਰ ਅਧੀਨ ਕੈਦੀ ਅਜੇ ਵੀ ਸਰੈਂਡਰ ਕਰ ਰਹੇ ਹਨ ਜਦੋਂ ਕਿ ਕੁੱਝ ਨੂੰ ਇਸ ਦੌਰਾਨ ਕੋਰਟ ਤੋਂ ਰੈਗੁਲਰ ਜ਼ਮਾਨਤ ਵੀ ਮਿਲ ਗਈ ਹੈ। As infections rise, jails begin releasing prisoners on bail READ MORE : ਦੇਸ਼ ਵਿੱਚ ਕੋਰੋਨਾ ਦਾ ਕਹਿਰ, 24 ਘੰਟਿਆਂ ਦੌਰਾਨ ਕੋਰੋਨਾ ਦੇ 1 ਲੱਖ 99 ਹਜ਼ਾਰ…

ਫਿਲਹਾਲ ਅੰਕੜਿਆਂ ਮੁਤਾਬਕ ਕੋਵਿਡ ਦੌਰਾਨ ਜੇਲ੍ਹ ਤੋਂ ਕਰੀਬ ਸਾਢੇ 6 ਹਜ਼ਾਰ ਕੈਦੀਆਂ ਨੂੰ ਛੱਡਿਆ ਗਿਆ ਸੀ ਜਿਨ੍ਹਾਂ ਵਿਚੋਂ ਸਿਰਫ਼ ਸਾਢੇ ਤਿੰਨ ਹਜ਼ਾਰ ਹੀ ਵਾਪਸ ਪਰਤੇ ਹਨ। ਹੁਣ ਪੁਲਿਸ ਬਾਕੀ ਕੈਦੀਆਂ ਦੀ ਤਲਾਸ਼ ਵਿੱਚ ਹੈ। ਤਿਹਾੜ ਜੇਲ੍ਹ ਤੋਂ ਇਕ ਹੋਰ ਮਾਮਲਾ ਸਹਿਮੇ ਆਇਆ ਹੈ , ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਪਰੋਲ 'ਤੇ ਛਡੇ ਗਏ ਤਿਹਾੜ ਜੇਲ੍ਹ ਦੇ 6,740 ਕੈਦੀ, 3,468 ਲਾਪਤਾ ਹੋ ਗਏ ਹਨ। ਜੇਲ੍ਹ ਅਧਿਕਾਰੀਆਂ ਨੇ ਹੁਣ ਉਨ੍ਹਾਂ ਦਾ ਪਤਾ ਲਗਾਉਣ ਲਈ ਦਿੱਲੀ ਪੁਲਿਸ ਦੀ ਤੱਕ ਪਹੁੰਚ ਕੀਤੀ |
ਇਹਨਾਂ ਕੈਦੀਆਂ ਦੀ ਭਾਲ ਲਈ ਪੁਲੀ ਸਪੜਤਾਲ ਕਰ ਰਹੀ ਹੈ , ਪੁਲਿਸ ਦਾ ਕਹਿਣਾ ਹੈ ਕਿ ਇਹਨ ਅਪਰਾਧੀ ਐਚਆਈਵੀ, ਕੈਂਸਰ, ਗੁਰਦੇ ਦੇ ਨਪੁੰਸਕਤਾ ਜਿਹੀਆਂ ਬਿਮਾਰੀਆਂ ਨਾਲ ਜੂਝ ਰਹੇ ਜ਼ਿਆਦਾਤਰ ਦੋਸ਼ੀ ਅਤੇ ਅੰਡਰਲਿਅਲ ਕੈਦੀਆਂ ਨੂੰ ਪਿਛਲੇ ਸਾਲ ਜੇਲ੍ਹ ਨੂੰ ਨਿੰਦਾ ਕਰਨ ਲਈ ਰਿਹਾ ਕੀਤਾ ਗਿਆ ਸੀ ਜਿਵੇਂ ਕਿ ਕੋਵਿਡ ਦੇ ਕੇਸ ਵੱਧਦੇ ਸਨ। ਤਿਹਾੜ, 10,026 ਕੈਦੀ ਰੱਖਣ ਦੀ ਸੰਚਤ ਸਮਰੱਥਾ ਵਾਲਾ, ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਕੰਪਲੈਕਸਾਂ ਵਿੱਚੋਂ ਇੱਕ ਹੈ।

Top News view more...

Latest News view more...