Fri, Apr 19, 2024
Whatsapp

ਬੰਗਾਲ ਚੋਣ ਨਤੀਜੇ ,ਮੁੱਢਲੇ ਰੁਝਾਨਾਂ 'ਚ ਡੀਐਮਕੇ ਗੱਠਜੋੜ ਨੂੰ ਮਿਲਿਆ ਵਾਧਾ

Written by  Jagroop Kaur -- May 02nd 2021 11:04 AM
ਬੰਗਾਲ ਚੋਣ ਨਤੀਜੇ ,ਮੁੱਢਲੇ ਰੁਝਾਨਾਂ 'ਚ ਡੀਐਮਕੇ ਗੱਠਜੋੜ ਨੂੰ ਮਿਲਿਆ ਵਾਧਾ

ਬੰਗਾਲ ਚੋਣ ਨਤੀਜੇ ,ਮੁੱਢਲੇ ਰੁਝਾਨਾਂ 'ਚ ਡੀਐਮਕੇ ਗੱਠਜੋੜ ਨੂੰ ਮਿਲਿਆ ਵਾਧਾ

ਬੰਗਾਲ ਦੀ ਸੱਤਾ ਦੇ ਅਹੁਦੇ 'ਤੇ ਕੌਣ ਕਾਬਜ਼ ਹੋਵੇਗਾ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਾਪਸ ਆਵੇਗੀ ਜਾਂ ਸੂਬੇ ਵਿਚ ਕੁਰਸੀ ਹਾਸਲ ਕਰਨ ਦੀ ਕਵਾਇਦ ਵਿੱਚ ਲੱਗੀ ਭਾਰਤੀ ਜਨਤਾ ਪਾਰਟੀ ਸਫਲ ਹੋਵੇਗੀ। ਪੱਛਮੀ ਬੰਗਾਲ ਵਿਚ 8 ਪੜਾਵਾਂ ਵਿੱਚ 294 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ ਅਤੇ ਅੱਠਵੇਂ ਪੜਾਅ ਲਈ ਚੋਣ ਵੀਰਵਾਰ ਨੂੰ ਹੋਇਆ। ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟ ਪਈਆਂ ਸੀ। West Bengal Election Result LIVE Updates: Trinamool pulls ahead of BJP, takes lead in over 170 seats Also Read | Second wave of coronavirus in India: PM Narendra Modi a ‘super-spreader’ of COVID-19, says IMA Vice President ਪੰਜ ਰਾਜਾਂ ਦੀਆਂ ਚੋਣਾਂ ’ਚ ਤਾਮਿਲਨਾਡੂ ਅਹਿਮ ਰਾਜ ਹੈ। ਇਸ ਵਾਰ ਸੂਬੇ ਵਿੱਚ ਸੱਤਾ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਡੀਐਮਕੇ ਗੱਠਜੋੜ ਦੀ 114 ਸੀਟਾਂ ਉੱਪਰ ਬੜ੍ਹਤ ਹੈ। ਸੱਤਾ 'ਤੇ ਕਾਬਜ਼ ਅੰਨਾ ਡੀਐਮਕੇ ਪਿੱਛੇ ਚੱਲ ਰਹੀ ਹੈ। ਅੰਨਾ ਡੀਐਮਕੇ 83 ਸੀਟਾਂ ਉੱਪਰ ਲੀਡਰ ਲੈ ਰਹੀ ਹੈ। ਤਾਮਿਲਨਾਡੂ ’ਚ 234 ਸੀਟਾਂ ਲਈ ਇੱਕੋ ਹੀ ਗੇੜ ਵਿੱਚ ਛੇ ਅਪ੍ਰੈਲ ਨੂੰ ਵੋਟਿੰਗ ਹੋਈ ਤੇ ਰਾਜ ਵਿੱਚ ਕੁੱਲ ਮਿਲਾ ਕੇ 71.43 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ। 234 ਸੀਟਾਂ ਵਾਲੀ ਤਾਮਿਲਨਾਡੂ ਵਿਧਾਨ ਸਭਾ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਆਲ ਇੰਡੀਆ ਅੰਨਾ ਡੀਐਮਕੇਡੀਐਮਕੇ ਤੇ ਭਾਜਪਾ ਮੁੱਖ ਤੌਰ ’ਤੇ ਚੋਣ ਮੈਦਾਨ ’ਚ ਹਨ।


Top News view more...

Latest News view more...