Sat, Apr 20, 2024
Whatsapp

ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ

Written by  Shanker Badra -- April 19th 2019 05:40 PM
ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ

ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ

ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ:ਪਟਿਆਲਾ : ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਅਤੇ ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨ ਜਾ ਰਹੇ ਹਨ। [caption id="attachment_284908" align="aligncenter" width="256"]Tohra family Harmail Singh And Kuldeep kaur Saturday join Akali Dal ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ[/caption] ਇਸ ਸਬੰਧੀ ਹਰਮੇਲ ਸਿੰਘ ਟੌਹੜਾ ਦੇ ਸਪੁੱਤਰ ਹਰਿੰਦਰਪਾਲ ਟੌਹੜਾ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਨੂੰ ਸ਼ਾਮ 4 ਵਜੇ ਹੀਰਾ ਨਗਰ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਰਹੇ ਹਨ [caption id="attachment_284912" align="aligncenter" width="300"]Tohra family Harmail Singh And Kuldeep kaur Saturday join Akali Dal ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ[/caption] ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਟੌਹੜਾ ਪਰਿਵਾਰ 20 ਅਪ੍ਰੈਲ ਨੂੰ ਪਾਰਟੀ 'ਚ ਵਾਪਸੀ ਕਰਨਗੇ। [caption id="attachment_284909" align="aligncenter" width="300"]Tohra family Harmail Singh And Kuldeep kaur Saturday join Akali Dal ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ[/caption] ਇਸ ਦੌਰਾਨ ਟੌਹੜਾ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ 'ਚ ਆਉਣ ਨਾਲ ਪਾਰਟੀ ਹੋਰ ਮਜ਼ਬੂਰ ਹੋਵੇਗੀ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲੇਗਾ। -PTCNews


Top News view more...

Latest News view more...