ਟੋਕੀਓ ਓਲੰਪਿਕ ਉਦਘਾਟਨੀ ਸਮਾਰੋਹ : ਭਾਰਤ ਦੀ ਝਾਕੀ ਨੇ ਜਿੱਤਿਆ ਦੁਨੀਆ ਦਾ ਦਿਲ

By Jashan A - July 23, 2021 8:07 pm

ਨਵੀਂ ਦਿੱਲੀ: ਕੋਰੋਨਾ ਕਾਲ ਤੋਂ ਬਾਅਦ ਤਕਰੀਬਨ ਇੱਕ ਸਾਲ ਬਾਅਦ ਓਲੰਪਿਕ ਖੇਡਾਂ (tokyo olympic 2021) ਦਾ ਉਦਘਾਟਨ ਜਾਪਾਨ ’ਚ ਕੀਤਾ ਗਿਆ। ਟੋਕੀਓ (tokyo olympic) ’ਚ ਜਦੋਂ ਉਦਘਾਟਨੀ ਸਮਾਰੋਹ (tokyo olympic 2021 opening ceremony ) ਸ਼ੁਰੂ ਹੋਇਆ ਹੋਇਆ ਤਾਂ ਮੰਨੋ ਓਲੰਪਿਕ ਸਟੇਡੀਅ ’ਚ ਲੋਕਾਂ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ। ਦਰਸ਼ਕਾਂ ਦੇ ਬਿਨਾ ਆਯੋਜਿਤ ਕੀਤੇ ਗਏ ਓਲੰਪਿਕ ਖੇਡਾਂ ਦੇ ਉਦਘਟਾਨ ਸਮਾਰੋਹ ’ਚ ਭਾਵਨਾਵਾਂ ਦੀ ਸੈਲਾਬ ਆ ਗਿਆ ਹੋਵੇ।

ਇਸ ਦੌਰਾਨ ਟੋਕੀਓ ਓਲੰੰਪਿਕਸ ਸੇਰੇਮਨੀ 'ਚ ਭਾਰਤ ਵੱਲੋਂ ਮਨਪ੍ਰੀਤ ਸਿੰਘ ਤੇ ਮੈਰੀਕਾਮ ਬਾਕੀ ਦਲ ਦੀ ਅਗਵਾਈ ਕਰਦੇ ਹੋਏ ਤਿਰੰਗਾ ਲਹਿਰਾ ਰਹੇ ਸਨ। ਇਹ ਓਲੰਪਿਕ ’ਚ ਭਾਰਤ ਦਾ 25ਵਾਂ ਪ੍ਰਦਰਸਨ ਹੈ ਤੇ ਓਲੰਪਿਕ ’ਚ ਅਜੇ ਤਕ ਦੀ ਸਭ ਤੋਂ ਵੱਡੀ ਭਾਰਤੀ ਟੀਮ ਹੈ।

ਹੋਰ ਪੜ੍ਹੋ: ਅੰਤਰਰਾਸ਼ਟਰੀ ਖਗੋਲ ਵਿਗਿਆਨ ਮੁਕਾਬਲੇ ‘ਚ ਲੁਧਿਆਣਾ ਦੀ ਇਕਜੋਤ ਨੇ ਜਿੱਤਿਆ ਚਾਂਦੀ ਦਾ ਤਮਗਾ

ਭਾਰਤ ਦੀ ਝਾਕੀ ਨੇ ਸਭ ਦਾ ਦਿਲ ਜਿੱਤ ਲਿਆ ਤੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਭਾਰਤ ਇਸ ਓਲੰਪਿਕ 'ਚ ਕੁਝ ਵੱਖਰਾ ਕਰਨ ਵਾਲਾ ਹੈ।

ਦੇਖੋ ਟੋਕੋਓ ਓਲੰਪਿਕ ਸੈਰੇਮਨੀ ਦੇ ਦੌਰਾਨ ਭਾਰਤੀ ਦਲ ਦੀ ਝਾਕੀ -


-PTC News

adv-img
adv-img