Fri, Apr 19, 2024
Whatsapp

ਸਾਵਧਾਨ ! ਚੰਡੀਗੜ੍ਹ ਪੁਲਿਸ ਹੋਈ ਸਖਤ ,ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਅੱਜ ਖੈਰ ਨਹੀਂ

Written by  Shanker Badra -- August 30th 2018 10:40 AM
ਸਾਵਧਾਨ ! ਚੰਡੀਗੜ੍ਹ ਪੁਲਿਸ ਹੋਈ ਸਖਤ ,ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਅੱਜ ਖੈਰ ਨਹੀਂ

ਸਾਵਧਾਨ ! ਚੰਡੀਗੜ੍ਹ ਪੁਲਿਸ ਹੋਈ ਸਖਤ ,ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਅੱਜ ਖੈਰ ਨਹੀਂ

ਸਾਵਧਾਨ ! ਚੰਡੀਗੜ੍ਹ ਪੁਲਿਸ ਹੋਈ ਸਖਤ ,ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਅੱਜ ਖੈਰ ਨਹੀਂ:ਚੰਡੀਗੜ੍ਹ ਪੁਲਿਸ ਅੱਜ 30 ਅਗਸਤ 2018 ਦਿਨ ਵੀਰਵਾਰ ਨੂੰ ਮਹੀਨੇ ਦੇ ਅਖੀਰ 'ਚ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 'ਮਾਸ ਚਲਾਣ' ਕਰਨ ਜਾ ਰਹੀ ਹੈ।ਇਹ ਫੈਸਲਾ ਚੰਡੀਗੜ੍ਹ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਬਾਬਤ ਲਿਆ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਹੈ।ਦੱਸ ਦੇਈਏ ਕਿ ਸਾਰੇ ਪੁਲਿਸ ਅਫਸਰ ਇੰਨ੍ਹਾਂ ਨਾਕਿਆਂ 'ਤੇ ਤੈਨਾਤ ਰਹਿਣਗੇ। 'ਜ਼ੀਰੋ ਟਾਲਰੈਂਸ ਡੇਅ' ਦੇ ਮੱਦੇਨਜ਼ਰ ਅੱਜ ਦੇ ਦਿਨ ਕਿਸੇ ਵੀ ਰਾਹਗੀਰ ਨੂੰ ਟ੍ਰੈਫਿਕ ਨਿਯਮਾਂ ਦੀ ੳਲੰਘਣਾ ਕਰਨ 'ਤੇ ਬਖਸ਼ਿਆ ਨਹੀਂ ਜਾਏਗਾ। -PTCNews


Top News view more...

Latest News view more...