ਪੰਜਾਬ

11 IAS ਅਫ਼ਸਰਾਂ ਸਮੇਤ 16 PCS ਅਧਿਕਾਰੀਆਂ ਦੇ ਤਬਾਦਲੇ

By Pardeep Singh -- September 08, 2022 7:58 pm

ਚੰਡੀਗੜ੍ਹ:ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ 11 ਆਈਏਐਸ ਤੇ 16 ਪੀਸੀਐਸ ਅਧਿਕਾਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਫੇਰਬਦਲ ਕਰਨ ਦਾ ਦੌਰ ਜਾਰੀ ਹੈ।

 

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਹਰਿਆਣਾ 'ਚ ਅੱਤਵਾਦੀ ਮਾਡਿਊਲ 'ਤੇ ਵੱਡੀ ਕਾਰਵਾਈ

-PTC News

  • Share