ਬਰਨਾਲਾ 'ਚ ਸ਼ਰਾਬੀ ਟਰੱਕ ਡ੍ਰਾਈਵਰ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ!

By Joshi - October 04, 2017 7:10 pm

Truck accident Punjab: ਬਰਨਾਲਾ 'ਚ ਇੱਕ ਸ਼ਰਾਬੀ ਟਰੱਕ ਡ੍ਰਾਈਵਰ ਨੇ ਪਹਿਲਾਂ ਸਬਜ਼ੀ ਮੰਡੀ 'ਚ ਅਤੇ ਫਿਰ ਦੋ ਹੋਰਾਂ ਨੂੰ ਕੁਚਲ ਦਿੱਤਾ ਹੈ। ਦੋਨਾਂ ਦੀ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Truck accident Punjab: ਬਰਨਾਲਾ 'ਚ ਸ਼ਰਾਬੀ ਟਰੱਕ ਡ੍ਰਾਈਵਰ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ!ਇਸ ਹਾਦਸੇ 'ਚ ੩ ਹੋਰ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਸ਼ਰਾਬੀ ਟਰੱਕ ਡ੍ਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

—PTC News

adv-img
adv-img