Thu, Apr 25, 2024
Whatsapp

ਬਰਨਾਲਾ 'ਚ ਸ਼ਰਾਬੀ ਟਰੱਕ ਡ੍ਰਾਈਵਰ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ!

Written by  Joshi -- October 04th 2017 07:20 PM -- Updated: October 04th 2017 08:09 PM
ਬਰਨਾਲਾ 'ਚ ਸ਼ਰਾਬੀ ਟਰੱਕ ਡ੍ਰਾਈਵਰ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ!

ਬਰਨਾਲਾ 'ਚ ਸ਼ਰਾਬੀ ਟਰੱਕ ਡ੍ਰਾਈਵਰ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ!

Truck accident Punjab: ਬਰਨਾਲਾ 'ਚ ਇੱਕ ਸ਼ਰਾਬੀ ਟਰੱਕ ਡ੍ਰਾਈਵਰ ਨੇ ਪਹਿਲਾਂ ਸਬਜ਼ੀ ਮੰਡੀ 'ਚ ਅਤੇ ਫਿਰ ਦੋ ਹੋਰਾਂ ਨੂੰ ਕੁਚਲ ਦਿੱਤਾ ਹੈ। ਦੋਨਾਂ ਦੀ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। Truck accident Punjab: ਬਰਨਾਲਾ 'ਚ ਸ਼ਰਾਬੀ ਟਰੱਕ ਡ੍ਰਾਈਵਰ ਨੇ ਦਿੱਤਾ ਇਸ ਘਟਨਾ ਨੂੰ ਅੰਜਾਮ!ਇਸ ਹਾਦਸੇ 'ਚ ੩ ਹੋਰ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਸ਼ਰਾਬੀ ਟਰੱਕ ਡ੍ਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। —PTC News


Top News view more...

Latest News view more...