ਕੋਰੋਨਾ ਵੈਕਸੀਨ ਨੇ ਟਰੰਪ ਨੂੰ ਬਣਾਇਆ ਸੁਪਰਮੈਨ !!

Trump 'Superman'
Trump 'Superman'

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੇਰੋਨਾ ਵਾਇਰਸ ਜਿਹੀ ਬਿਮਾਰੀ ਤੋਂ ਫਤਿਹ ਹਾਸਿਲ ਕਰਨ ਤੋਂ ਬਾਅਦ ਹੁਣ ਮੁੜ ਤੋਂ ਚੌਣ ਮੈਦਾਨ ‘ਚ ਉਤਰ ਆਏ ਹਨ, ਅਤੇ ਪ੍ਰਚਾਰ ‘ਚ ਜੁਟ ਗਏ ਨੇ , ਇਸ ਦੌਰਾਨ ਟਰੰਪ ਵੱਲੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਉਹਨਾਂ ਨੇ ਫਲੋਰੀਡਾ ਵਿਚ ਇਕ ਰੈਲੀ ਨੂੰ ਸੰਬੋਧਿਤ ਕੀਤਾ।ਇਸ ਦੌਰਾਨ ਉਨ੍ਹਾਂ ਜਨਤਾ ਦੇ ਸਨਮੁਖ ਹੋ ਕੇ ਜਨਤਾ ਨੂੰ ਆਪਣੇ ਕੋਰੋਨਾ ਕਾਲ ਸਮੇਂ ਦੀ ਹਲਾਤ ਦਸਦੇ ਹੋਏ ਕਿਹਾ ਕਿ ਠੀਕ ਹੋਣ ਤੋਂ ਬਾਅਦ ਕਿਹਾ ਕਿ ਹੁਣ ਉਹ ਕਾਫੀ ਸ਼ਕਤੀਸ਼ਾਲੀ ਮਹਿਸੂਸ ਕਰ ਰਹੇ ਹਨ ਅਤੇ ਹੁਣ ਊਨਾ ਦਾ ਮੰਨ ਹੈ ਕਿ ਉਹ ਉੱਡਦੇ ਫਿਰਨ ਅਤੇ ਹਰ ਇਕ ਨੂੰ ਕਿੱਸ ਕਰ ਲੈਣ।ਖਾਸ ਕਰ ਕੇ ਮਹਿਲਾਵਾਂ ਨੂੰ। ਰੈਲੀ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਟਰੰਪ ਨੇ ਆਪਣਾ ਮਾਸਕ ਉਤਾਰ ਕੇ ਹਵਾ ਵਿਚ ਉਛਾਲ ਦਿੱਤਾ।There are reports US President Donald Trump was going to pull a Superman prank when leaving hospital.ਇੱਥੇ ਟਰੰਪ ਨੇ ਕਿਹਾ,”ਮੈਂ ਕੋਰੋਨਾਵਾਇਰਸ ਨੂੰ ਮਾਤ ਦੇ ਦਿੱਤੀ ਹੈ। ਮੈਂ ਖੁਦ ਨੂੰ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ ਹਾਂ।ਮੈਨੂੰ ਇੰਝ ਲਗ ਰਿਹਾ ਮੈਂ ਸੁਪਰਮੈਨ ਬਣ ਗਿਆ ਹਾਂ। ਮੈਂ ਹੁਣ ਜਨਤਾ ਦੇ ਵਿਚ ਆ ਜਾਣਾ ਚਾਹੁੰਦਾ ਹਾਂ। ਮਨ ਚਾਹੁੰਦਾ ਹੈ ਕਿ ਮੈਂ ਤੁਰੰਤ ਭੀੜ ਵਿਚ ਆਵਾਂਗਾ ਅਤੇ ਹਰ ਕਿਸੇ ਨੂੰ ਕਿੱਸ ਕਰਾਂਗਾ।

US President Donald Trump arrives for a campaign rally at Orlando Sanford International Airport. (AP)ਟ੍ਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ , ਪਰ ਮੈਂ ਹੁਣ ਠੀਕ ਹਨ ਤੇ ਮੇਰੇ ਚ ਪ੍ਰਤੀਰਧਕ ਸਮਰੱਥਾ ਪੈਦਾ ਕਰ ਦਿੱਤੀ ਹੈ। ਜਿਥੇ ਕੋਰੋਨਾ ਨਾਲ 2,16,000 ਅਮਰੀਕੀਆਂ ਦੀ ਮੌਤ ਹੋਈ ਉਥੇ ਹੀ ਹੁਣ ਉਹ ਇਕ ਸੁਪਰਮੈਨ ਜਿਹਾ ਮਹਿਸੂਸ ਕਰ ਰਹੇ ਹਨ

https://twitter.com/washingtonpost?ref_src=twsrc%5Etfw%7Ctwcamp%5Etweetembed%7Ctwterm%5E1315800057959141377%7Ctwgr%5Eshare_3&ref_url=https%3A%2F%2Fjagbani.punjabkesari.in%2Finternational%2Fnews%2Fdonald-trump–election-campaign-1241285

ਤੁਹਾਨੂੰ ਦਸਦੀਏ ਕਿ ਰੈਲੀ ਵਿਚ ਟਰੰਪ ਨੇ ਕਿਹਾ ਕਿ 20 ਦਿਨਾਂ ਦੇ ਬਾਅਦ ਉਹ ਇਕ ਵਾਰ ਫਿਰ ਚੋਣਾਂ ਵਿਚ ਜਿੱਤ ਹਾਸਲ ਕਰਨਗੇ ਅਤੇ ਆਪਣੀ ‘ਮੇਕ ਅਮਰੀਕਾ ਗ੍ਰੇਟ ਅਗੇਨ’ ਮੁਹਿੰਮ ਨੂੰ ਅੱਗੇ ਲਿਜਾਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵਿਚ 3 ਨਵੰਬਰ ਨੂੰ ਵੋਟਾਂ ਪਾਈਆਂ ਜਾਣੀਆਂ ਹਨ। ਉਸ ਤੋਂ ਪਹਿਲਾਂ ਹੁਣ ਮੁਹਿੰਮ ਦਾ ਆਖਰੀ ਟ੍ਰਾਇਲ ਚੱਲ ਰਿਹਾ ਹੈ। ਟਰੰਪ ਦੇ ਕੋਰੋਨਾ ਪਾਜ਼ੇਟਿਵ ਹੋਣ ਦੇ ਕਾਰਨ ਦੂਜੀ ਪ੍ਰੈਜੀਡੈਂਸ਼ੀਅਲ ਬਹਿਸ ਰੱਦ ਹੋ ਗਈ ਸੀ। ਹੁਣ ਉਸ ਦੀ ਤੀਜੀ ਤਾਰੀਖ਼ ਬਦਲਣ ‘ਤੇ ਵਿਚਾਰ ਹੋ ਰਿਹਾ ਹੈ। ਨਹੀ ਤਾਂ 22 ਅਕਤੂਬਰ ਨੂੰ ਹੋਣ ਵਾਲੀ ਤੀਜੀ ਬਹਿਸ ਨੂੰ ਹੀ ਆਖਰੀ ਬਹਿਸ ਘੋਸ਼ਿਤ ਕੀਤਾ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਕੋਰੋਨਾ ਪੀੜਤ ਹੋਣ ਦੇ ਬਾਅਦ ਵੀ ਟਰੰਪ ਜਨਤਾ ਦੇ ਸਾਹਮਣੇ ਹੀ ਰਹੇ। ਕਦੇ ਵੀਡੀਓ ਸ਼ੂਟ ਕਰਕੇ ਤਾਂ ਕਦੇ ਵ੍ਹਾਈਟ ਹਾਊਸ ਦੀ ਬਾਲਕੋਨੀ ‘ਤੇ ਪਹੁੰਚ ਕੇ ਉਹਨਾਂ ਨੇ ਜਨਤਾ ਨਾਲ ਸੰਪਰਕ ਬਣਾਈ ਰੱਖਿਆ।President Trump Wanted to Wear a Superman Shirt When He Left Hospitalਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਹੁਣ ਰਾਸ਼ਟਰਪਤੀ ਨੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਧੰਨਵਾਦ ਵੀ ਕੀਤਾ। ਟਰੰਪ ਨੇ ਆਪਣੀ ਇਮਿਉਨਿਟੀ ਬਾਰੇ ਕਿਹਾ।