Sat, Apr 20, 2024
Whatsapp

ਕਰਨਾਟਕ : ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਿੰਦਾ ਸੜੇ

Written by  Shanker Badra -- January 04th 2020 10:42 AM
ਕਰਨਾਟਕ : ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਿੰਦਾ ਸੜੇ

ਕਰਨਾਟਕ : ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਿੰਦਾ ਸੜੇ

ਕਰਨਾਟਕ :  ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕ ਜ਼ਿੰਦਾ ਸੜੇ:ਕਰਨਾਟਕ : ਕਰਨਾਟਕ ਦੇ ਤੁਮਾਕੁਰੁ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਇੱਕ ਨਿੱਜੀ ਬੱਸ ਅਤੇ ਕਾਰ 'ਚ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ 'ਚ ਅੱਗ ਲੱਗ ਗਈ ਹੈ। [caption id="attachment_375929" align="aligncenter" width="300"]Tumakuru district Tumakuru Aaccident 3 dead in road accident ਕਰਨਾਟਕ :  ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕਜ਼ਿੰਦਾ ਸੜੇ[/caption] ਇਸ ਹਾਦਸੇ ਦੌਰਾਨ ਕਾਰ 'ਚ ਸਵਾਰ ਤਿੰਨ ਲੋਕ ਜ਼ਿੰਦਾ ਸੜ ਕੇ ਮਰ ਗਏ ਜਦਕਿ ਬੱਸ ਸਵਾਰ ਕਈ ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। [caption id="attachment_375930" align="aligncenter" width="300"]Tumakuru district Tumakuru Aaccident 3 dead in road accident ਕਰਨਾਟਕ :  ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ  ,ਕਾਰ ਨੂੰ ਲੱਗੀ ਅੱਗ, ਤਿੰਨ ਲੋਕਜ਼ਿੰਦਾ ਸੜੇ[/caption] ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਵੰਸ਼ੰਤਕੁਮਾਰ (23), ਰਮਈਆ (62) ਅਤੇ ਨਰਸੰਮਾ (60) ਵਾਸੀ ਗੁੱਬੀ ਤਾਲੁਕ ਵਿੱਚ ਵਜੋਂ ਹੋਈ ਹੈ ,ਜਦਕਿ ਜ਼ਖਮੀ ਰਵੀਕੁਮਾਰ (23), ਰਾਧਮਨੀ (30), ਨਰਸਿਮਹਾ ਮੂਰਤੀ (40) ਅਤੇ ਗੌਰਵਮਾ (28) ਬੱਸ ਵਿੱਚ ਸਵਾਰ ਸਨ। -PTCNews


Top News view more...

Latest News view more...