ਤੁਰਕੀ ‘ਚ ਇੱਕ ਯਾਤਰੀ ਬੱਸ ਦੀ ਕਾਰ ਨਾਲ ਟੱਕਰ , 4 ਲੋਕਾਂ ਦੀ ਮੌਤ ਅਤੇ 42 ਜ਼ਖਮੀ

Turkey Bandirma district Bus crash , Four people killed and 42 injured
ਤੁਰਕੀ 'ਚ ਇੱਕ ਯਾਤਰੀ ਬੱਸ ਦੀ ਕਾਰ ਨਾਲ ਟੱਕਰ , 4 ਲੋਕਾਂ ਦੀ ਮੌਤ ਅਤੇ 42 ਜ਼ਖਮੀ

ਤੁਰਕੀ ‘ਚ ਇੱਕ ਯਾਤਰੀ ਬੱਸ ਦੀ ਕਾਰ ਨਾਲ ਟੱਕਰ , 4 ਲੋਕਾਂ ਦੀ ਮੌਤ ਅਤੇ 42 ਜ਼ਖਮੀ:ਬਾਂਦੀਰਮਾ : ਤੁਰਕੀ ਦੇ ਉੱਤਰ-ਪੱਛਮ ਵਿਚ ਅੱਜ ਦਰਦਨਾਕ ਹਾਦਸਾ ਵਾਪਰਿਆ ਹੈ।ਓਥੇ ਇੱਕ ਯਾਤਰੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ ਹੈ।ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖਮੀ ਹੋ ਗਏ ਹਨ।

Turkey Bandirma district Bus crash , Four people killed and 42 injured
ਤੁਰਕੀ ‘ਚ ਇੱਕ ਯਾਤਰੀ ਬੱਸ ਦੀ ਕਾਰ ਨਾਲ ਟੱਕਰ , 4 ਲੋਕਾਂ ਦੀ ਮੌਤ ਅਤੇ 42 ਜ਼ਖਮੀ

ਜਾਣਕਾਰੀ ਅਨੁਸਾਰ ਇਹ ਹਾਦਸਾ ਬਾਲੀਕੇਸਿਰ ਸੂਬੇ ਦੇ ਬਾਂਦੀਰਮਾ ਜ਼ਿਲੇ ਵਿਚ ਵਾਪਰਿਆ ਹੈ।ਇੱਥੇ ਇੱਕ ਯਾਤਰੀ ਬੱਸ ਕਾਰ ਨਾਲ ਟਕਰਾ ਗਈ ਹੈ।ਜਿਸ ਤੋਂ ਬਾਅਦ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ।

Turkey Bandirma district Bus crash , Four people killed and 42 injured
ਤੁਰਕੀ ‘ਚ ਇੱਕ ਯਾਤਰੀ ਬੱਸ ਦੀ ਕਾਰ ਨਾਲ ਟੱਕਰ , 4 ਲੋਕਾਂ ਦੀ ਮੌਤ ਅਤੇ 42 ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ , ਹੁਣ ਜਾਣਾ ਸੀ ਕੈਨੇਡਾ

ਇਸ ਹਾਦਸੇ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।ਸੂਤਰਾਂ ਮੁਤਾਬਕ ਬੱਸ ਗੁਆਂਢੀ ਕਨਾਕਲੇਲੇ ਸੂਬੇ ਵੱਲ ਜਾ ਰਹੀ ਸੀ।
-PTCNews