Wed, Apr 24, 2024
Whatsapp

ਤੁਰਕੀ 'ਚ ਆਇਆ ਭੂਚਾਲ ,ਲੱਗੇ ਜ਼ਬਰਦਸਤ ਝਟਕੇ

Written by  Shanker Badra -- January 23rd 2019 01:26 PM -- Updated: January 23rd 2019 01:33 PM
ਤੁਰਕੀ 'ਚ ਆਇਆ ਭੂਚਾਲ ,ਲੱਗੇ ਜ਼ਬਰਦਸਤ ਝਟਕੇ

ਤੁਰਕੀ 'ਚ ਆਇਆ ਭੂਚਾਲ ,ਲੱਗੇ ਜ਼ਬਰਦਸਤ ਝਟਕੇ

ਤੁਰਕੀ 'ਚ ਆਇਆ ਭੂਚਾਲ ,ਲੱਗੇ ਜ਼ਬਰਦਸਤ ਝਟਕੇ:ਤੁਰਕੀ : ਤੁਰਕੀ ਦੇ ਤੱਟੀ ਇਲਾਕੇ 'ਚ ਅੱਜ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ।ਇਸ ਸਬੰਧੀ ਯੂਰਪੀ ਭੂ-ਮੱਧ ਭੂਚਾਲ ਕੇਂਦਰ (ਈ. ਐੱਮ. ਐੱਸ. ਸੀ.) ਨੇ ਜਾਣਕਾਰੀ ਦਿੱਤੀ ਹੈ।ਜਾਣਕਾਰੀ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ ਹੈ। [caption id="attachment_244512" align="aligncenter" width="300"]Turkey southwestern Muğla’s Datça Magnitude 4.5 earthquake
ਤੁਰਕੀ 'ਚ ਆਇਆ ਭੂਚਾਲ , ਲੱਗੇ ਜ਼ਬਰਦਸਤ ਝਟਕੇ[/caption] ਯੂਰਪੀ ਭੂ-ਮੱਧ ਭੂਚਾਲ ਕੇਂਦਰ ਮੁਤਾਬਕ ਭੂਚਾਲ ਦੇ ਝਟਕੇ ਪੱਛਮੀ ਰਿਸਾਰਟ ਸ਼ਹਿਰ ਮਰਮਾਰਿਸ ਤੋਂ 23 ਕਿਲੋਮੀਟਰ ਦੂਰ ਪੱਛਮ ਅਤੇ ਰੋਡਸ ਟਾਪੂ ਤੋਂ 45 ਕਿਲੋਮੀਟਰ ਦੂਰ ਪੱਛਮ-ਉੱਤਰ 'ਚ ਮਹਿਸੂਸ ਕੀਤੇ ਗਏ ਹਨ। [caption id="attachment_244510" align="aligncenter" width="300"]Turkey southwestern Muğla’s Datça Magnitude 4.5 earthquake
ਤੁਰਕੀ 'ਚ ਆਇਆ ਭੂਚਾਲ , ਲੱਗੇ ਜ਼ਬਰਦਸਤ ਝਟਕੇ[/caption] ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤ੍ਹਾ ਤੋਂ 76 ਕਿਲੋਮੀਟਰ ਹੇਠਾਂ ਦਰਜ ਕੀਤਾ ਗਿਆ।ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। -PTCNews


Top News view more...

Latest News view more...