ਮਸ਼ਹੂਰ ਟੀਵੀ ਅਦਾਕਾਰ ਪ੍ਰਤੀਸ਼ ਵੋਹਰਾ ਦੀ ਮਾਸੂਮ ਬੱਚੀ ਦੀ ਮੌਤ ਦਾ ਕਾਰਨ ਬਣਿਆ ਖਿਡੌਣਾ , ਬਾਲੀਵੁੱਡ ‘ਚ ਸੋਗ ਦੀ ਲਹਿਰ

TV actor Pratish Vora 2-year-old daughter dies in freak accident
ਮਸ਼ਹੂਰ ਟੀਵੀ ਅਦਾਕਾਰ ਪ੍ਰਤੀਸ਼ ਵੋਹਰਾ ਦੀ ਮਾਸੂਮ ਬੱਚੀ ਦੀ ਮੌਤ ਦਾ ਕਾਰਨ ਬਣਿਆ ਖਿਡੌਣਾ , ਬਾਲੀਵੁੱਡ ‘ਚ ਸੋਗ ਦੀ ਲਹਿਰ

ਮਸ਼ਹੂਰ ਟੀਵੀ ਅਦਾਕਾਰ ਪ੍ਰਤੀਸ਼ ਵੋਹਰਾ ਦੀ ਮਾਸੂਮ ਬੱਚੀ ਦੀ ਮੌਤ ਦਾ ਕਾਰਨ ਬਣਿਆ ਖਿਡੌਣਾ , ਬਾਲੀਵੁੱਡ ‘ਚ ਸੋਗ ਦੀ ਲਹਿਰ:ਮੁੰਬਈ : ਪ੍ਰਸਿੱਧ ਟੀਵੀ ਸੀਰੀਅਲ ਪਿਆਰ ਦੇ ਪਾਪੜ ‘ਚ ਮਹੱਤਵਪੂਰਨ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਤੀਸ਼ ਵੋਹਰਾ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ।ਦਰਅਸਲ ‘ਚ ਅਦਾਕਾਰ ਪ੍ਰਤੀਸ਼ ਵੋਹਰਾ ਦੀ ਮਾਸੂਮ ਬੱਚੀ ਰਾਤ ਸਮੇਂ ਆਪਣੇ ਘਰ ‘ਚ ਖਿਡੌਣਿਆਂ ਨਾਲ ਖੇਡ ਰਹੀ ਸੀ।ਇਸੇ ਦੌਰਾਨ ਮਾਸੂਮ ਬੱਚੀ ਨੇ ਖਿਡੌਣਾ ਮੂੰਹ ‘ਚ ਪਾ ਲਿਆ ਅਤੇ ਖਿਡੌਣਾ ਬੱਚੀ ਦੇ ਗਲ ‘ਚ ਫਸ ਗਿਆ , ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ।ਇਹ ਘਟਨਾ ਮੰਗਲਵਾਰ ਨੂੰ ਵਾਪਰੀ ਹੈ।

TV actor Pratish Vora 2-year-old daughter dies in freak accident

ਮਸ਼ਹੂਰ ਟੀਵੀ ਅਦਾਕਾਰ ਪ੍ਰਤੀਸ਼ ਵੋਹਰਾ ਦੀ ਮਾਸੂਮ ਬੱਚੀ ਦੀ ਮੌਤ ਦਾ ਕਾਰਨ ਬਣਿਆ ਖਿਡੌਣਾ , ਬਾਲੀਵੁੱਡ ‘ਚ ਸੋਗ ਦੀ ਲਹਿਰ

ਉਸ ਦਿਨ ਅਦਾਕਾਰ ਪ੍ਰਤੀਸ਼ ਆਪਣੇ ਇੱਕ ਸ਼ੂਟ ਲਈ ਬਾਹਰ ਗਏ ਹੋਏ ਸਨ।ਇਸੇ ਦੌਰਾਨ ਮੁੰਬਈ ਸਥਿਤ ਉਨ੍ਹਾਂ ਦੇ ਘਰ ‘ਚ ਮੌਜੂਦ ਬੱਚੀ ਨੇ ਖਿਡੌਣੇ ਨਾਲ ਖੇਡ ਰਹੀ ਸੀ।ਇਸ ਦੌਰਾਨ ਬੱਚੀ ਨੇ ਖਿਡੌਣੇ ਦੇ ਟੁੱਟੇ ਹੋਏ ਇੱਕ ਟੁੱਕੜੇ ਨੂੰ ਚੁੱਕ ਕੇ ਮੂੰਹ ‘ਚ ਪਾ ਲਿਆ ਤੇ ਉਹ ਟੁਕੜਾ ਗਲ ‘ਚ ਅਟਕ ਗਿਆ।ਜਿਸ ਕਾਰਨ ਬੱਚੀ ਸਾਹ ਨਹੀਂ ਸੀ ਲੈ ਸਕੀ ਅਤੇ ਉਸ ਦੀ ਮੌਤ ਹੋ ਗਈ।

TV actor Pratish Vora 2-year-old daughter dies in freak accident

ਮਸ਼ਹੂਰ ਟੀਵੀ ਅਦਾਕਾਰ ਪ੍ਰਤੀਸ਼ ਵੋਹਰਾ ਦੀ ਮਾਸੂਮ ਬੱਚੀ ਦੀ ਮੌਤ ਦਾ ਕਾਰਨ ਬਣਿਆ ਖਿਡੌਣਾ , ਬਾਲੀਵੁੱਡ ‘ਚ ਸੋਗ ਦੀ ਲਹਿਰ

ਜਦੋਂ ਇਸ ਘਟਨਾ ਬਾਰੇ ਅਦਾਕਾਰ ਪ੍ਰਤੀਸ਼ ਨੂੰ ਇਹ ਖਬਰ ਮਿਲੀ ਤਾਂ ਉਨ੍ਹਾਂ ਨੇ ਸ਼ੂਟ ਰੱਦ ਕਰ ਦਿੱਤਾ ਤੇ ਰਾਜਕੋਟ ਲਈ ਰਵਾਨਾ ਹੋ ਗਏ।ਉਨ੍ਹਾਂ ਦੀ ਬੱਚੀ ਮਹਿਜ਼ ਦੋ ਸਾਲ ਦੀ ਸੀ।ਜਦੋਂ ਬੱਚੀ ਦੀ ਮੌਤ ਦੀ ਖ਼ਬਰ ਉਨ੍ਹਾਂ ਨੂੰ ਮਿਲੀ ਤਾਂ ਅਦਾਕਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।ਇਸ ਘਟਨਾ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਹੈ।

TV actor Pratish Vora 2-year-old daughter dies in freak accident

ਮਸ਼ਹੂਰ ਟੀਵੀ ਅਦਾਕਾਰ ਪ੍ਰਤੀਸ਼ ਵੋਹਰਾ ਦੀ ਮਾਸੂਮ ਬੱਚੀ ਦੀ ਮੌਤ ਦਾ ਕਾਰਨ ਬਣਿਆ ਖਿਡੌਣਾ , ਬਾਲੀਵੁੱਡ ‘ਚ ਸੋਗ ਦੀ ਲਹਿਰ

ਦੱਸ ਦਈਏ ਕਿ ਪ੍ਰਤੀਸ਼ ਟੀ.ਵੀ. ਦੇ ਕਈ ਮਸ਼ਹੂਰ ਸ਼ੋਅਜ਼ ਵਿੱਚ ਕੰਮ ਕਰ ਚੁੱਕੇ ਹਨ।ਉਹ ‘ਕ੍ਰਾਈਮ ਪੈਟਰੋਲ’ ਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’,ਪ੍ਰਸਿੱਧ ਟੀਵੀ ਸੀਰੀਅਲ ਪਿਆਰ ਦੇ ਪਾਪੜ ‘ਚ ਨਜ਼ਰ ਆ ਚੁੱਕੇ ਹਨ।
-PTCNews

View this post on Instagram

Cuteness overloaded 😘 #cutebabies #family #indiancutebaby #littlebaby #cutiepie #babygirl #cutenessoverload

A post shared by Pratish Vora (@vorapratishofficial) on