ਮੁੱਖ ਖਬਰਾਂ

ਪੁਣੇ 'ਚ ਵਾਪਰਿਆ ਵੱਡਾ ਹਾਦਸਾ, ਫੌਜ ਦੇ 2 ਜਵਾਨ ਸ਼ਹੀਦ, 5 ਜ਼ਖਮੀ

By Jashan A -- December 26, 2019 4:12 pm -- Updated:Feb 15, 2021

ਪੁਣੇ 'ਚ ਵਾਪਰਿਆ ਵੱਡਾ ਹਾਦਸਾ, ਫੌਜ ਦੇ 2 ਜਵਾਨ ਸ਼ਹੀਦ, 5 ਜ਼ਖਮੀ,ਨਵੀਂ ਦਿੱਲੀ: ਪੁਣੇ ਦੇ ਸੀਐਮਈ ਮਿਲਟਰੀ ਇੰਜੀਨੀਅਰਿੰਗ ਕਾਲਜ 'ਚ ਵੱਡਾ ਹਾਦਸਾ ਵਾਪਰਨ ਕਾਰਨ ਦੋ ਭਾਰਤੀ ਸੈਨਿਕ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਫੌਜ ਦੇ 5 ਹੋਰ ਜਵਾਨ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬ੍ਰਿਜਿੰਗ ਅਭਿਆਸ ਦੌਰਾਨ ਵਾਪਰਿਆ ਹੈ।

https://twitter.com/ANI/status/1210149324258078720?s=20

-PTC News

  • Share