ਦੁਬਈ ‘ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਹੋਈ ਮੌਤ

Two Indian Students On Christmas Break In Dubai Killed In Road Accident
ਦੁਬਈ 'ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਹੋਈ ਮੌਤ

ਦੁਬਈ ‘ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਹੋਈ ਮੌਤ:ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਸ਼ਹਿਰ ‘ਚ ਬੁੱਧਵਾਰ ਸਵੇਰੇ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ ਦੋ ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਰੋਹਿਤ ਕ੍ਰਿਸ਼ਨਾ ਕੁਮਾਰ (19) ਤੇ ਸ਼ਰਤ ਕੁਮਾਰ (21) ਵਜੋਂ ਹੋਈ।

Two Indian Students On Christmas Break In Dubai Killed In Road Accident
ਦੁਬਈ ‘ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਦੋਵੇਂ ਕ੍ਰਿਸਮਸ ਮੌਕੇ ਕਾਲਜ ਤੋਂ ਮਿਲੀ ਛੁੱਟੀਆਂ ਪਰਿਵਾਰ ਨਾਲ ਮਨਾਉਣ ਦੁਬਈ ਆਏ ਸਨ। ਉਨ੍ਹਾਂ ਦੋਵਾਂ ਨੇ ਸਕੂਲ ਦੀ ਪੜ੍ਹਾਈ ਦੁਬਈ ਸਥਿਤ ਦਿੱਲੀ ਪ੍ਰਰਾਈਵੇਟ ਸਕੂਲ ਤੋਂ ਪੂਰੀ ਕੀਤੀ ਸੀ।

Two Indian Students On Christmas Break In Dubai Killed In Road Accident
ਦੁਬਈ ‘ਚ ਕ੍ਰਿਸਮਸ ਪਾਰਟੀ ਤੋਂ ਪਰਤ ਰਹੇ 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਹੋਈ ਮੌਤ

ਦੱਸਿਆ ਜਾਂਦਾ ਹੈ ਕਿ ਦੋਵੇਂ ਕੇਰਲ ਦੇ ਦੱਸੇ ਗਏ ਹਨ। ਰੋਹਿਤ ਬਰਤਾਨੀਆ ‘ਚ ਪੜ੍ਹਾਈ ਕਰਦਾ ਹੈ, ਜਦਕਿ ਸ਼ਰਤ ਦੀ ਕਾਲਜ ਦੀ ਪੜ੍ਹਾਈ ਅਮਰੀਕਾ ‘ਚ ਚੱਲ ਰਹੀ ਸੀ।
-PTCNews