Fri, Apr 19, 2024
Whatsapp

ਅਮਰੀਕਾ : ਕੈਲੀਫੋਰਨੀਆ 'ਚ F-16 ਫਾਈਟਰ ਜੈੱਟ ਹੋਇਆ ਹਾਦਸਾਗ੍ਰਸਤ

Written by  Shanker Badra -- May 17th 2019 03:10 PM
ਅਮਰੀਕਾ : ਕੈਲੀਫੋਰਨੀਆ 'ਚ F-16 ਫਾਈਟਰ ਜੈੱਟ ਹੋਇਆ ਹਾਦਸਾਗ੍ਰਸਤ

ਅਮਰੀਕਾ : ਕੈਲੀਫੋਰਨੀਆ 'ਚ F-16 ਫਾਈਟਰ ਜੈੱਟ ਹੋਇਆ ਹਾਦਸਾਗ੍ਰਸਤ

ਅਮਰੀਕਾ : ਕੈਲੀਫੋਰਨੀਆ 'ਚ F-16 ਫਾਈਟਰ ਜੈੱਟ ਹੋਇਆ ਹਾਦਸਾਗ੍ਰਸਤ:ਕੈਲੀਫੋਰਨੀਆ : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਅੱਜ ਇੱਕ ਐੱਫ-16 ਫਾਈਟਰ ਜੈੱਟ ਹਾਦਸੇ ਹਾਦਸਾਗ੍ਰਸਤ ਹੋ ਗਿਆ ਹੈ।ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ 3:30 'ਤੇ ਵਾਪਰਿਆ ਹੈ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਾਇਲਟ ਨਿਯਮਿਤ ਸਿਖਲਾਈ ਦੇ ਬਾਅਦ ਲੈਂਡਿੰਗ ਕਰ ਰਿਹਾ ਸੀ। [caption id="attachment_296338" align="aligncenter" width="300"]U.S. state California F-16 Fighter Jet Accidental ਅਮਰੀਕਾ : ਕੈਲੀਫੋਰਨੀਆ 'ਚ F-16 ਫਾਈਟਰ ਜੈੱਟ ਹੋਇਆ ਹਾਦਸਾਗ੍ਰਸਤ[/caption] ਜਾਣਕਾਰੀ ਅਨੁਸਾਰ ਐੱਫ-16 ਫਾਈਟਰ ਜੈੱਟ ਰੂਟੀਨ ਟਰੇਨਿੰਗ ਅਭਿਆਸ 'ਤੇ ਸੀ।ਇਹ ਮਾਰਚ ਏਅਰ ਰਿਜ਼ਰਵ ਬੇਸ ਨੇੜੇ ਸਥਿਤ ਇਕ ਗੋਦਾਮ ਵਿਚ ਜਾ ਕੇ ਕਰੈਸ਼ ਹੋ ਗਿਆ ਹੈ ,ਇਸ ਨਾਲ ਗੋਦਾਮ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ।ਇਸ ਦੌਰਾਨ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਰਿਹਾ ਹੈ। [caption id="attachment_296335" align="aligncenter" width="300"]U.S. state California F-16 Fighter Jet Accidental ਅਮਰੀਕਾ : ਕੈਲੀਫੋਰਨੀਆ 'ਚ F-16 ਫਾਈਟਰ ਜੈੱਟ ਹੋਇਆ ਹਾਦਸਾਗ੍ਰਸਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ , ਹੈਲੀਕਾਪਟਰ ਸੇਵਾ ਹੋਈ ਸ਼ੁਰੂ ਇਸ ਹਾਦਸੇ ਨਾਲ ਲਾਸ ਏਂਜਲਸ ਤੋਂ ਕਰੀਬ 105 ਕਿਲੋਮੀਟਰ ਪੂਰਬ ਵਿਚ ਇਮਾਰਤ ਦੇ ਅੰਦਰ ਛੱਤ 'ਤੇ ਇਕ ਵੱਡਾ ਛੇਦ ਹੋ ਗਿਆ ਹੈ।ਜਹਾਜ਼ ਦਾ ਪਿਛਲਾ ਹਿੱਸਾ ਮੁੜਿਆ ਹੋਇਆ ਅਤੇ ਗਤੇ ਦੇ ਬਕਸੇ ਦਾ ਢੇਰ ਦਿਖਾਈ ਦੇ ਰਿਹਾ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...