Thu, Apr 25, 2024
Whatsapp

UK ਦੇ ਲੋਕਾਂ ਨੇ ਨਿਗਲੇ ਕਈ ਜ਼ਿੰਦਾ ਬੈਕਟੀਰੀਆ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

Written by  Joshi -- January 15th 2018 05:45 PM -- Updated: January 15th 2018 05:50 PM
UK ਦੇ ਲੋਕਾਂ ਨੇ ਨਿਗਲੇ ਕਈ ਜ਼ਿੰਦਾ ਬੈਕਟੀਰੀਆ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

UK ਦੇ ਲੋਕਾਂ ਨੇ ਨਿਗਲੇ ਕਈ ਜ਼ਿੰਦਾ ਬੈਕਟੀਰੀਆ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ

UK people drank live bacteria, know why: ਯੂ. ਕੇ. ਦੇ ਆਕਸਫੋਰਡ ਦੇ 100 ਲੋਕ ਨੇ ਜ਼ਿੰਦਾ ਟਾਇਫਾਈਡ ਬੈਕਟੀਰੀਆ ਨਿਗਲ ਲਏ ਹਨ। ਇਸ ਟੀਕੇ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੇਕ ਕੰਪਨੀ ਨੇ ਤਿਆਰ ਕੀਤਾ ਹੈ।ਦਸੰਬਰ 2017 ਵਿੱਚ ਇਸ ਟੀਕੇ ਨੂੰ ਵਰਲਡ ਹੈਲਥ ਓਰਗੇਨਾਈਜੇਸ਼ਨ' ਨੇ ਯੋਗ ਐਲਾਨ ਕਰ ਦਿੱਤਾ ਸੀ। ਹੁਣ ਇੰਟਰਨੈਸ਼ਨਲ ਵੈਕਸੀਨ ਅਲਾਇੰਸ GAVI ਵੀ ਇਸ ਦਾ ਪਰੀਖਣ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਹ ਟੀਕਾ ਅਸੀ 6 ਮਹੀਨੇ ਦੇ ਬੱਚੇ ਨੂੰ ਵੀ ਲਗਾ ਸਕਦੇ ਹਾ। ਜੋ ਟੀਕੇ ਪਹਿਲਾ ਤਿਆਰ ਕੀਤੇ ਜਾਂਦੇ ਸਨ। ਉਨ੍ਹਾਂ ਟੀਕਿਆਂ ਦਾ ਇਸਤੇਮਾਲ 2 ਸਾਲ ਦੀ ਉਮਰ ਦੇ ਵੱਧ ਬੱਚਿਆਂ ਨੂੰ ਲਗਾਏ ਜਾਂਦੇ ਸਨ। ਭਾਰਤ ਬਾਇਓਟੇਕ ਕੰਪਨੀ ਦੇ ਮੁਖੀ ਬਾਨੀ ਅਤੇ ਐੱਮ. ਡੀ. ਡਾਕਟਰ ਕ੍ਰਿਸ਼ਨਾ ਐਲਾ ਦੌਰਾਨ ਕਿਸੇ ਵੀ ਭਾਰਤੀ ਕੰਪਨੀ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। UK people drank live bacteria, know why and when!UK people drank live bacteria, know why: GAVI ਦੌਰਾਨ WHO ਨੇ ਇਸ ਦਵਾਈ ਨੂੰ ਐਕਵਾਇਰ ਕਰਨ ਲਈ 85 ਮਿਲੀਅਨ ਡਾਲਰ ਦੀ ਕੀਮਤ ਲਗਾਈ ਹੈ। ਇਸ ਦੀ ਕੀਮਤ ਵਿੱਚ ਅਜੇ ਹੋਰ ਵਾਧਾ ਆ ਸਕਦਾ ਹੈ। ਇਸ ਟੀਕੇ ਦਾ ਇਸਤੇਮਾਲ 6 ਮਹੀਨੇ ਤੋਂ 65 ਸਾਲ ਦੀ ਉਮਰ ਤੱਕ ਕਿਸੇ ਵੀ ਵਿਅਕਤੀ ਨੂੰ ਟਾਇਫਾਈਡ ਤੋਂ ਬਚਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਬੈਕਟੀਰੀਆ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ੂਗਰ ਬਣਾਉਂਦਾ ਹੈ ਉਸ ਨੂੰ ਕੰਟਰੋਲ ਕਰਨ ਲਈ ਬਹੁਤ ਜਰੂਰੀ ਹੈ। ਇਹ ਟੀਕਾ ਬੱਚੇ ਨੂੰ ਪੂਰੀ ਜ਼ਿੰਦਗੀ ਟਾਇਫਾਈਡ ਤੋਂ ਬਚਾਏਗਾ। UK people drank live bacteria, know why and when!UK people drank live bacteria, know why: ਇਸ ਟੀਕੇ ਦੀ ਜਾਂਚ ਵੱਖ-ਵੱਖ ਤਰੀਕਿਆਂ ਨਾਲ ਕੀਤੀ ਗਈ। ਜਿਵੇ ਕਿ ਬਹੁਤ ਸਾਰੇ ਲੋਕ ਤੇ ਇਸ ਨੂੰ ਅਜਮਾਇਆ ਗਿਆ। ਪਹਿਲਾਂ ਬਾਲਗਾਂ 'ਤੇ, ਫਿਰ ਨੌਜਵਾਨਾਂ 'ਤੇ, ਫਿਰ 5 ਸਾਲ ਦੇ ਬੱਚਿਆਂ 'ਤੇ ਅਤੇ ਅਖੀਰ ਵਿਚ 10,000 ਬੱਚਿਆਂ 'ਤੇ ਟੈਸਟ ਕੀਤਾ ਗਿਆ। ਫਿਰ ਆਕਸਫੋਰਡ ਵਿੱਚ ਵੀ ਜਿੰਦਾ ਬੈਕਟੀਰੀਆ ਪਿਲਾਇਆ ਗਿਆ। ਇਨ੍ਹਾਂ ਵਿਚੋਂ ਕੁਝ ਨੂੰ ਨਵਾਂ ਟੀਕਾ, ਕੁਝ ਨੂੰ ਪੁਰਾਣਾ ਟੀਕਾ ਅਤੇ ਕੁਝ ਨੂੰ ਹੋਰ ਤਰ੍ਹਾਂ ਦੀ ਦਵਾਈ ਵੀ ਪਿਲਾਈ ਗਈ । —PTC News


Top News view more...

Latest News view more...