Advertisment

ਯੂ.ਕੇ 'ਚ ਇੱਕ ਵਾਰ ਫਿਰ ਮਿਲਿਆ ਪੀਟੀਸੀ ਪੰਜਾਬੀ ਨੂੰ ਵੱਡਾ ਹੁੰਗਾਰਾ

author-image
Jashan A
New Update
ਯੂ.ਕੇ 'ਚ ਇੱਕ ਵਾਰ ਫਿਰ ਮਿਲਿਆ ਪੀਟੀਸੀ ਪੰਜਾਬੀ ਨੂੰ ਵੱਡਾ ਹੁੰਗਾਰਾ
Advertisment
ਯੂ.ਕੇ 'ਚ ਇੱਕ ਵਾਰ ਫਿਰ ਮਿਲਿਆ ਪੀਟੀਸੀ ਪੰਜਾਬੀ ਨੂੰ ਵੱਡਾ ਹੁੰਗਾਰਾ,ਪੰਜਾਬੀ ਆਪਣੇ ਬੁਲੰਦਾ ਹੌਸਲਿਆਂ ਲਈ ਦੁਨੀਆ ਭਰ ਚ ਮਸ਼ਹੂਰ ਨੇ ਤੇ ਇੱਕ ਫੇਰ ਇਹ ਮਾਣ ਹਾਸਲ ਕਰਨਾ ਦਾ ਕੰਮ ਪੀਟੀਸੀ ਪੰਜਾਬੀ ਨੇ ਕੀਤਾ ਹੈ। ਹਾਂ ਜੀ ਦੱਸ ਦੇਈਏ ਕਿ ਪੀਟੀਸੀ ਪੰਜਾਬੀ ਜੋ ਪਹਿਲਾਂ ਹੀ ਵਰਲਡ ਦਾ ਨੰਬਰ 1 ਪੰਜਾਬੀ ਚੈਨਲ ਹੈ ਉਸ ਨੇ ਦਿੱਗਜ ਚੈਨਲ ਜਿਵੇਂ ਕਿ ਸਟਾਰ ਪਲੱਸ ਅਤੇ ਸੋਨੀ ਟੀਵੀ ਵਰਗੇ ਚੈਨਲਾਂ ਨੂੰ ਪਿੱਛੇ ਛੱਡਦੇ ਹੋਏ ਯੂ.ਕੇ. ਦੀ ਰੇਟਿੰਗ ਵਿੱਚ ਨੰਬਰ ਇੱਕ ਦਾ ਸਥਾਨ ਹਾਸਲ ਕੀਤਾ ਹੈ। publive-imageਦੱਸ ਦੇਈਏ ਕਿ ਯੂ.ਕੇ.‘ਚ ਦੀਵਾਲੀ ‘ਤੇ ਤੀਸਰਾ ਸਭ ਤੋਂ ਵੱਧ ਦੇਖੇ ਜਾਣ ਵਾਲਾ ਟੀਵੀ ਚੈਨਲ ਸੀ।BizAsia ਨੇ ਆਪਣੇ ਟਵੀਟਰ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਯੂ.ਕੇ. ਦੀ ਰੇਟਿੰਗ ਦੀ ਸਾਰੀ ਜਾਣਕਾਰੀ ਦਿੱਤੀ ਹੈ।ਉਹਨਾਂ ਨੇ ਲਿਖਿਆ ਹੈ ਕਿ ਪੀਟੀਸੀ ਪੰਜਾਬੀ ਨੇ ਸ਼ਨੀਵਾਰ ਨੂੰ ਯੂ.ਕੇ. ਦੀ ਰੇਟਿੰਗ ਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਚੈਨਲ ਸਟਾਰ ਪਲੱਸ, ਸੋਨੀ ਤੇ ਕਲਰਸ ਵਰਗੇ ਦਿੱਗਜ ਚੈਨਲ ਨੂੰ ਪਛਾੜਦੇ ਹੋਏ ਨੰਬਰ ਇੱਕ ਦਾ ਸਥਾਨ ਹਾਸਿਲ ਕੀਤਾ ਹੈ। ukBizAsia ਨੇ ਆਪਣੀ ਵੈੱਬ ਸਾਈਟ ਤੇ ਵੀ ਸਾਰੀ ਜਾਣਕਾਰੀ ਡਾਟੇ ਦੇ ਨਾਲ ਦਿੱਤੀ ਹੈ।ਇਹਨਾਂ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਪੈਂਤੀ ਹਜ਼ਾਰ ਦੀ ਔਸਤ ਦੇ ਹਿਸਾਬ ਦੇ ਨਾਲ ਦਰਸ਼ਕਾਂ ਨੇ ਪੀਟੀਸੀ ਪੰਜਾਬੀ ਨੂੰ ਦੇਖਿਆ ਹੈ। ਦੱਸ ਦੇਈਏ ਪੀਟੀਸੀ ਪੰਜਾਬੀ ਇੱਕੋ ਇੱਕ ਚੈਨਲ ਹੈ,
Position Broadcaster Share (%)
1 PTC Punjabi 0.14%
2 Sony TV 0.10%
3 Star Plus 0.09%
4 Colors 0.07%
5 Star Gold 0.07%
6 Hum Masala 0.06%
7 Dunya News 0.05%
8 ZEE TV 0.04%
9 Sony MAX 0.04%
10 Sony SAB TV 0.04%
  ਜੋ ਕਿ ਆਪਣੇ ਦਰਸ਼ਕਾਂ ਦੇ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਪ੍ਰਸਾਰਿਤ ਕਰਦਾ ਹੈ ਇਸ ਦੇ ਨਾਲ ਹੀ ਪੀ.ਟੀ.ਸੀ. ਪੰਜਾਬੀ ਨੌਜਵਾਨਾਂ ਤੇ ਬੱਚਿਆਂ ਲਈ ਬਹੁਤ ਵਧੀਆ ਉਪਰਾਲੇ ਕਰਦਾ ਰਹਿੰਦਾ ਹੈ ਜਿਵੇਂ ਕਿ 'ਮਿਸਟਰ ਪੰਜਾਬ', 'ਮਿਸ ਪੀ.ਟੀ.ਸੀ. ਪੰਜਾਬੀ' ਤੇ ਵਾਇਸ ਓਫ ਪੰਜਾਬ’ ਵਰਗੇ ਰਿਆਲਟੀ ਸ਼ੋਅ ਕਰਨ ਲਈ ਜਾਣਿਆ ਜਾਂਦਾ ਹੈ। —PTC News-
ptc-punjabi uk-news ptc-punjabi-no-1-in-uk ptc-punjabi-channel-uk
Advertisment

Stay updated with the latest news headlines.

Follow us:
Advertisment