ਨਵੇਂ ਵਾਇਰਸ ਨੇ ਭਾਰਤ 'ਚ ਪਸਾਰੇ ਪੈਰ, 20 ਹੋਰ ਮਰੀਜ਼ ਆਏ ਸਾਹਮਣੇ

By Jagroop Kaur - December 30, 2020 11:12 am

ਨਵੀਂ ਦਿੱਲੀ : ਭਾਰਤ 'ਚ ਕੋਰੋਨਾ ਵਾਇਰਸ ਦਾ ਸਟ੍ਰੇਨ ਆਪਣੇ ਪੈਰ ਫੈਲਾਉਂਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਜਿਥੇ ਬ੍ਰਿਟੇਨ ਤੋਂ ਭਾਰਤ ਪਰਤੇ 6 ਯਾਤਰੀਆਂ 'ਚ ਇਸ ਦੇ ਲੱਛਣ ਦੇਖਣ ਨੂੰ ਮਿਲੇ ਸਨ ਉੱਠ ਹੀ ਤਾਜ਼ਾ ਮਾਮਲੇ 'ਚ 20 ਯਾਤਰੀਆਂ 'ਚ ਹੁਣ ਤੱਕ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਿਆ ਹੈ। ਦੱਸਣਯੋਗ ਹੈ ਕਿ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਹਾਹਾਕਾਰ ਮਚਾਈ ਹੋਈ ਹੈ|14 more UK returnees found with new mutant coronavirus; tally rises to 20ਜਿਸ ਤੋਂ ਬਾਅਦ ਭਾਰਤ ਨੇ ਯੂ. ਕੇ. ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਬੀਤੇ ਕੁਝ ਸਮੇਂ ਤੋਂ ਯੂ. ਕੇ. ਤੋਂ ਜਿੰਨੇ ਵੀ ਲੋਕ ਪਰਤੇ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੇ ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ, ਉਨ੍ਹਾਂ ਦੀ ਜੀਨੋਮ ਸੀਕਵੈਂਸਿੰਗ ਕਰਕੇ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਤਾ ਲਗਾਇਆ ਜਾ ਰਿਹਾ ਹੈ।

ਹੋਰ ਪੜ੍ਹੋ : ਯੂਕੇ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ ‘ਚ ਦਿੱਤੀ ਦਸਤਕ, 6 ਮਰੀਜ਼ ਆਏ ਸਾਹਮਣੇ

ਮੰਗਲਵਾਰ ਨੂੰ ਹੀ ਉੱਤਰ ਪ੍ਰਦੇਸ਼ ਦੇ ਮੇਰਠ 'ਚ 2 ਸਾਲਾ ਬੱਚੀ 'ਚ ਕੋਰੋਨਾ ਵਾਇਰਸ ਦਾ ਨਵਾਂ ਸਟਰੇਨ ਮਿਲਿਆ ਸੀ। ਬੱਚੀ ਦਾ ਪਰਿਵਾਰ ਬ੍ਰਿਟੇਨ ਤੋਂ ਆਇਆ ਸੀ, ਜਿਸ ਤੋਂ ਬਾਅਦ ਬੱਚੀ ਸਮੇਤ ਉਸ ਦੇ ਮਾਤਾ-ਪਿਤਾ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹਾਲਾਂਕਿ ਨਵਾਂ ਸਟਰੇਨ ਸਿਰਫ਼ 2 ਸਾਲ ਦੀ ਬੱਚੀ 'ਚ ਹੀ ਮਿਲਿਆ ਹੈ।New COVID strain in India: 14 more cases of new mutant coronavirus strain which was found in UK have been detected in India.

ਹੋਰ ਪੜ੍ਹੋ :ਸਦਨ ‘ਚ ਬੇਇਜ਼ਤ ਹੋਣ ਵਾਲੇ ਡਿਪਟੀ ਸਪੀਕਰ ਨੇ ਕੀਤੀ ਖ਼ੁਦਕੁਸ਼ੀ

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬੈਂਗਲੁਰੂ, ਪੁਣੇ ਅਤੇ ਹੈਦਰਾਬਾਦ ਦੀ ਲੈਬ 'ਚ ਕੋਰੋਨਾ ਦੇ ਨਵੇਂ ਸਟਰੇਨ ਦੇ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਬ੍ਰਿਟੇਨ ਤੋਂ ਸ਼ੁਰੂ ਹੋਇਆ ਕੋਰੋਨਾ ਦਾ ਇਹ ਨਵਾਂ ਸਟਰੇਨ ਮੌਜੂਦਾ ਵਾਇਰਸ ਤੋਂ 70 ਫੀਸਦੀ ਵੱਧ ਖ਼ਤਰਨਾਕ ਹੈ।

ਬ੍ਰਿਟੇਨ ਤੋਂ ਭਾਰਤ ਵਾਪਸ ਪਰਤੇ 33,000 ਯਾਤਰੀਆਂ ਵਿਚੋਂ 114 ਨੂੰ ਕੋਰੋਨਵਾਇਰਸ ਸੀ ਜਦੋਂ ਕਿ ਉਨ੍ਹਾਂ ਵਿਚੋਂ 20 ਲੋਕਾਂ ਨੇ ਨਵੀਂ ਸੀ.ਓ.ਆਈ.ਵੀ.ਡੀ. ਖਿੱਚੀ ਹੋਣ ਦੀ ਖ਼ਬਰ ਦਿੱਤੀ ਸੀ ਅਤੇ ਉਹ ਇਕੱਲੇ ਸਨ ਕਿਉਂਕਿ ਸੰਪਰਕ ਦਾ ਪਤਾ ਚੱਲ ਰਿਹਾ ਹੈ।Coronavirus: Symptoms of new covid strain in 2020 - All you need to sabi -  BBC News Pidginਜ਼ਿਕਰਯੋਗ ਹੈ ਕਿ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 20,550 ਨਵੇਂ ਸੀਓਡੀਆਈਡੀ -19, 26,572 ਦੀ ਵਸੂਲੀ ਅਤੇ 286 ਮੌਤਾਂ ਹੋਈਆਂ। ਕੁੱਲ ਕੇਸ ਵਧ ਕੇ 1,02,44,853 ਹੋ ਗਏ ਹਨ ਜਿਨ੍ਹਾਂ ਵਿਚ 2,62,272 ਐਕਟਿਵ ਕੇਸ, 9,83,4141 ਰਿਕਵਰੀ ਅਤੇ 1,48,439 ਮੌਤਾਂ ਹੋਈਆਂ ਹਨ।

adv-img
adv-img