Tue, Apr 16, 2024
Whatsapp

ਯੂਕ੍ਰੇਨ ਦੇ ਇੱਕ ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ,15 ਲੋਕਾਂ ਦੀ ਹੋਈ ਮੌਤ ,5 ਜ਼ਖਮੀ

Written by  Shanker Badra -- January 22nd 2021 10:53 AM
ਯੂਕ੍ਰੇਨ ਦੇ ਇੱਕ ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ,15 ਲੋਕਾਂ ਦੀ ਹੋਈ ਮੌਤ ,5 ਜ਼ਖਮੀ

ਯੂਕ੍ਰੇਨ ਦੇ ਇੱਕ ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ,15 ਲੋਕਾਂ ਦੀ ਹੋਈ ਮੌਤ ,5 ਜ਼ਖਮੀ

ਯੂਕ੍ਰੇਨ ਦੇ ਇੱਕ ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ,15 ਲੋਕਾਂ ਦੀ ਹੋਈ ਮੌਤ ,5 ਜ਼ਖਮੀ:ਮਾਸਕੋ : ਯੂਕ੍ਰੇਨ ਦੇ ਸ਼ਹਿਰ ਖਾਰਕਿਵ 'ਚ ਵੀਰਵਾਰ ਨੂੰ ਇਕ ਨਿੱਜੀ ਨਰਸਿੰਗ ਹੋਮ 'ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜ ਹੋਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। [caption id="attachment_468364" align="aligncenter" width="300"]Ukraine : 15 people killed in fire at a private nursing home in Kharkiv ਯੂਕ੍ਰੇਨ ਦੇ ਇੱਕ ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ,15 ਲੋਕਾਂ ਦੀ ਹੋਈ ਮੌਤ ,5 ਜ਼ਖਮੀ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਫ਼ਿਰ ਹੋਵੇਗੀ ਗੱਲਬਾਤ ਜਾਣਕਾਰੀ ਅਨੁਸਾਰ ਦੋ ਮੰਜ਼ਿਲਾਂ ਇਮਾਰਤ 'ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।ਨਰਸਿੰਗ ਹੋਮ ਵਿੱਚ ਅੱਗ ਲੱਗਣ ਤੋਂ ਬਾਅਦ ਬਚਾਅ ਕਰਤਾ ਦੁਰਘਟਨਾ ਵਾਲੇ ਸਥਾਨ ‘ਤੇ ਕੰਮ ਕਰ ਰਹੇ ਹਨ। ਅੱਗ ਦੀ ਵੀਡੀਓ ਵੀ ਟਵਿੱਟਰ 'ਤੇ ਕਾਫੀ ਵਾਇਰਲ ਹੋ ਰਹੀ ਹੈ। [caption id="attachment_468363" align="aligncenter" width="300"]Ukraine : 15 people killed in fire at a private nursing home in Kharkiv ਯੂਕ੍ਰੇਨ ਦੇ ਇੱਕ ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ,15 ਲੋਕਾਂ ਦੀ ਹੋਈ ਮੌਤ ,5 ਜ਼ਖਮੀ[/caption] ਦਰਅਸਲ ਖਾਰਕਿਵ 'ਚ ਇੱਕ ਨਿਵਾਸ ਇਮਾਰਤ ਨੂੰ ਨਰਸਿੰਗ ਹੋਮ ਵਿੱਚ ਬਦਲ ਦਿੱਤਾ ਗਿਆ ਹੈ। ਇਹ ਅਜੇ ਵੀ ਅਸਪਸ਼ਟ ਹੈ ਕਿ ਪ੍ਰਾਈਵੇਟ ਨਰਸਿੰਗ ਘਰਾਂ ਦੇ ਪ੍ਰਬੰਧਕਾਂ ਨੇ ਇਮਾਰਤ ਨੂੰ ਡਾਕਟਰੀ ਸਹੂਲਤ ਵਜੋਂ ਵਰਤਣ ਲਈ ਲਾਇਸੈਂਸ ਪ੍ਰਾਪਤ ਕੀਤਾ ਹੈ ਜਾਂ ਰਜਿਸਟ੍ਰੇਸ਼ਨ। ਪੜ੍ਹੋ ਹੋਰ ਖ਼ਬਰਾਂ : ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਮੀਟਿੰਗ ਰਹੀ ਬੇਸਿੱਟਾ [caption id="attachment_468362" align="aligncenter" width="300"]Ukraine : 15 people killed in fire at a private nursing home in Kharkiv ਯੂਕ੍ਰੇਨ ਦੇ ਇੱਕ ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ,15 ਲੋਕਾਂ ਦੀ ਹੋਈ ਮੌਤ ,5 ਜ਼ਖਮੀ[/caption] ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਦੇ ਸ਼ਹਿਰ ਖਾਰਕਿਵ ਵਿੱਚ ਇੱਕ -ਦੋ ਮੰਜ਼ਿਲਾ ਨਿੱਜੀ ਨਰਸਿੰਗ ਹੋਮ ਵਿੱਚ ਅੱਗ ਦੀਆਂ ਲਾਟਾਂ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਖਾਰਕਿਵ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਨਰਸਿੰਗ ਹੋਮ ਦੇ ਮਾਲਕ ਅਤੇ ਮੁਲਜ਼ਾਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। -PTCNews


Top News view more...

Latest News view more...