Fri, Apr 19, 2024
Whatsapp

PM ਮੋਦੀ ਨੇ ਅੱਜ ਸੱਦੀ ਕੇਂਦਰੀ ਕੈਬਨਿਟ ਦੀ ਮੀਟਿੰਗ , ਕੀ ਕਿਸਾਨ ਅੰਦੋਲਨ 'ਤੇ ਹੋਵੇਗੀ ਚਰਚਾ ?

Written by  Shanker Badra -- December 09th 2020 11:27 AM
PM ਮੋਦੀ ਨੇ ਅੱਜ ਸੱਦੀ ਕੇਂਦਰੀ ਕੈਬਨਿਟ ਦੀ ਮੀਟਿੰਗ , ਕੀ ਕਿਸਾਨ ਅੰਦੋਲਨ 'ਤੇ ਹੋਵੇਗੀ ਚਰਚਾ ?

PM ਮੋਦੀ ਨੇ ਅੱਜ ਸੱਦੀ ਕੇਂਦਰੀ ਕੈਬਨਿਟ ਦੀ ਮੀਟਿੰਗ , ਕੀ ਕਿਸਾਨ ਅੰਦੋਲਨ 'ਤੇ ਹੋਵੇਗੀ ਚਰਚਾ ?

PM ਮੋਦੀ ਨੇ ਅੱਜ ਸੱਦੀ ਕੇਂਦਰੀ ਕੈਬਨਿਟ ਦੀ ਮੀਟਿੰਗ , ਕੀ ਕਿਸਾਨ ਅੰਦੋਲਨ 'ਤੇ ਹੋਵੇਗੀ ਚਰਚਾ ? :ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਕੇਂਦਰੀਕੈਬਨਿਟ ਦੀ ਮੀਟਿੰਗ ਕਰਨਗੇ। ਹਾਲਾਂਕਿ ਮੀਟਿੰਗ ਕਿਸ ਵਿਸ਼ੇ ਬਾਬਤ ਰੱਖੀ ਗਈ ਹੈ ਇਸ ਬਾਰੇ ਫਿਲਹਾਲ ਸਪਸ਼ਟ ਨਹੀਂ ਹੈ। [caption id="attachment_456212" align="aligncenter" width="300"]Union Cabinet meet today, ordinance to ban e-cigarettes likely to be approved PM ਮੋਦੀ ਨੇ ਅੱਜ ਸੱਦੀ ਕੇਂਦਰੀਕੈਬਨਿਟ ਦੀ ਮੀਟਿੰਗ , ਕੀ ਕਿਸਾਨ ਅੰਦੋਲਨ 'ਤੇ ਹੋਵੇਗੀ ਚਰਚਾ ?[/caption] ਕੇਂਦਰ ਸਰਕਾਰ ਵੱਲੋਂ ਅੱਜ ਕੇਂਦਰੀ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਇਸ ਵੇਲੇ ਜਦੋਂ ਦੇਸ਼ ਭਰ ਤੋਂ ਕਿਸਾਨ ਦਿੱਲੀ ਬਾਰਡਰ 'ਤੇ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਡਟੇ ਹਨ ਤਾਂ ਸਭ ਦੀਆਂ ਨਜ਼ਰਾਂ ਇਸ ਮੀਟਿੰਗ 'ਤੇ ਰਹਿਣਗੀਆਂ। [caption id="attachment_456213" align="aligncenter" width="300"]Union Cabinet meet today, ordinance to ban e-cigarettes likely to be approved PM ਮੋਦੀ ਨੇ ਅੱਜ ਸੱਦੀ ਕੇਂਦਰੀਕੈਬਨਿਟ ਦੀ ਮੀਟਿੰਗ , ਕੀ ਕਿਸਾਨ ਅੰਦੋਲਨ 'ਤੇ ਹੋਵੇਗੀ ਚਰਚਾ ?[/caption] ਇਹ ਕੇਂਦਰੀ ਕੈਬਨਿਟ ਦੀ ਮੀਟਿੰਗ ਵੀਡੀਓ ਕਾਨਫਰੰਸਿਗ ਜ਼ਰੀਏ ਹੋਵੇਗੀ। ਕਿਸਾਨ ਅੰਦੋਲਨ ਦੇ ਚੱਲਦਿਆਂ ਇਸ ਬੈਠਕ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। [caption id="attachment_456211" align="aligncenter" width="300"]Union Cabinet meet today, ordinance to ban e-cigarettes likely to be approved PM ਮੋਦੀ ਨੇ ਅੱਜ ਸੱਦੀ ਕੇਂਦਰੀਕੈਬਨਿਟ ਦੀ ਮੀਟਿੰਗ , ਕੀ ਕਿਸਾਨ ਅੰਦੋਲਨ 'ਤੇ ਹੋਵੇਗੀ ਚਰਚਾ ?[/caption] ਦੱਸ ਦੇਈਏ ਕਿ ਸਰਕਾਰ ਨੇ ਕਿਸਾਨਾਂ ਨੂੰ ਅੱਜ ਲਿਖਤੀ ਪ੍ਰਸਤਾਵ ਭੇਜਣ ਦਾ ਭਰੋਸਾ ਦਿੱਤਾ ਪਰ ਕੇਂਦਰ ਖੇਤੀ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ। ਅੱਜ 12 ਵਜੇ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਵੇਗੀ। -PTCNews


Top News view more...

Latest News view more...