ਕੋਰੋਨਾ ਸੰਬਧੀ ਪੰਜਾਬ ਦੀਆਂ ਸਿਹਤ ਸਹੂਲਤਾਂ ਤੋਂ ਨਾਖੁਸ਼ ਕੇਂਦਰੀ ਸਿਹਤ ਸਕੱਤਰ

ਕੇਂਦਰ ਸਰਕਾਰ ਦੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਵਲੋਂ ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਨੂੰ ਚਿੱਠੀ ਲਿਖ ਕੇ ਕੋਰੋਨਾ ਨਾਲ ਨਿਪਟਣ ਵਾਸਤੇ ਪੰਜਾਬ ਸਰਕਾਰ ਦੇ ਦੀਆਂ ਕੋਸ਼ਿਸ਼ਾਂ ਨੂੰ ਨਾਕਾਫੀ ਦੱਸਿਆ ਕੇਂਦਰੀ ਸਕੱਤਰ ਨੇ ਪੰਜਾਬ ਦੇ ਸਿਹਤ ਸਕੱਤਰ ਨੂੰ ਕਿਹਾ ਕਿ ਜਿਹੜੀਆਂ ਕੇਂਦਰੀ ਟੀਮਾਂ ਨੇ ਪੰਜਾਬ ਵਿਚ ਦੌਰਾ ਕੀਤਾ ਹੈ ਉਨ੍ਹਾਂ ਵੱਲੋਂ ਰਿਪੋਰਟ ਦਿੱਤੀ ਗਈ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਕਈ ਖੇਤਰਾਂ ਵਿਚ ਅਜੇ ਕੰਮ ਹੋਣਾ ਬਾਕੀ ਹੈ । ਕੇਂਦਰੀ ਸਕੱਤਰ ਨੇ ਪੰਜਾਬ ਦੇ 9 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਕੋਰੋਨਾ ਨਾਲ ਨਿਪਟਣ ਦੇ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਉੱਤੇ ਨਾਖੁਸ਼ੀ ਜ਼ਾਹਿਰ ਕੀਤੀ |

70% of all deaths due to Covid-19 reported among men, says govt

READ MORE : Government ready for more talks: Narendra Singh Tomar

ਦੱਸ ਦੇਈਏ ਇਨ੍ਹਾਂ ਕੇਂਦਰੀ ਟੀਮਾਂ ਲੁ ਨੂੰ ਹਦਾਇਤ ਦਿੱਤੀ ਗਈ ਸੀ ਕਿ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੇ ਨਾਲ ਮਿਲ ਕੇ ਕੋਰੋਨਾ ਨਾਲ ਨਜਿੱਠਣ ਲਈ ਟੈਸਟਿੰਗ ਕੌਨਟੈਕਟ ਟ੍ਰੇਸਿੰਗ ਕਟੇਨਮੈਂਟ ਆਪ੍ਰੇਸ਼ਨ ਅਤੇ ਹੋਰ ਗੱਲਾਂ ਨੂੰ ਵਿਚਾਰ ਕੀਤਾ ਜਾਵੇ |Coronavirus: Find the Latest News, Photos, Videos on Coronavirus |  Hindustan Times

READ MORE : New coronavirus restrictions in Delhi will be announced soon: Arvind Kejriwal

ਸੈਂਟਰਲ ਟੀਮਾਂ ਵੱਲੋਂ ਹੇਠ ਲਿਖੀਆਂ ਕਮੀਆਂ ਨੂੰ ਉਜਾਗਰ ਕੀਤਾ ਗਿਆ |
ਟੀਮ ਵੱਲੋਂ ਕਿਹਾ ਗਿਆ ਹੈ ਕਿ ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਕੌਨਟੈਕਟ ਪ੍ਰੋਸੈਸਿੰਗ ਨੂੰ ਹੋਰ ਵਧਾਇਆ ਜਾਵੇ |
ਟੀਮ ਨੇ ਮਹਿਸੂਸ ਕੀਤਾ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿੱਚ ਸਟਾਫ ਦੀ ਕਮੀ ਦੇ ਕਾਰਨ ਕੰਟੈਕਟ ਟਰੇਸਿੰਗ ਅਤੇ ਕੋਰੋਨਾ ਨਾਲ ਨਿਪਟਣ ਦੇ ਲਈ ਔਖਿਆਈ ਆ ਰਹੀ ਹੈ |ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਵਿਚ ਕੋਰੋਨਾ ਦੇ ਟੈਸਟ ਕਰਨ ਦੀ ਦਰ ਬਹੁਤ ਘੱਟ ਦੱਸਿਆ ਹੈ
Covid-19 cases cross 1 lakh in Punjab | India News,The Indian Express
ਟੀਮ ਵੱਲੋਂ ਇਹ ਵੀ ਨੋਟ ਕੀਤਾ ਗਿਆ ਹੈ ਕਿ ਰੋਪੜ ਵਿਚ ਆਰ ਟੀ ਪੀਸੀਆਰ ਦੀ ਸਹੂਲਤ ਹੀ ਨਹੀਂ ਹੈ
ਟੀਮ ਨੇ ਇਹ ਵੀ ਨੋਟ ਕੀਤਾ ਹੈ ਕਿ ਮੁਹਾਲੀ ਅਤੇ ਰੋਪੜ ਵਿੱਚ ਕੋਵਿਡ ਕੇਅਰ ਸੈਂਟਰ ਅਤੇ ਹੋਰ ਕੋਈ ਨਿਰਧਾਰਤ ਹਸਪਤਾਲ ਮੌਜੂਦ ਨਹੀਂ ਹੈ| ਟੀਮ ਨੇ ਇਹ ਵੀ ਮਹਿਸੂਸ ਕੀਤਾ ਹੈ ਲੁਧਿਆਣਾ , ਜਲੰਧਰ ਅਤੇ ਮੁਹਾਲੀ ਵਿੱਚ ਬੈੱਡ ਆਕੂਪੈਂਸੀ ਦੀ ਦਰ ਬਹੁਤ ਜ਼ਿਆਦਾ ਹੈ
ਟੀਮ ਨੇ ਇਹ ਸੁਝਾਅ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਵੈਂਟੀਲੇਟਰ ਖ਼ਰੀਦੇ ਜਾਣ ਤਾਂ ਜੋ ਕੋਵਿਡ ਨਾਲ ਸਬੰਧਤ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ | ਟੀਮ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਰੋਪੜ ਵਿੱਚ ਵੈਂਟੀਲੇਟਰ ਮੌਜੂਦ ਤਾਂ ਹਨ ਪਰ ਉਨ੍ਹਾਂ ਨੂੰ ਚਲਾਉਣ ਦੇ ਲਈ ਕੋਈ ਵੀ ਸਿੱਖਿਅਤ ਸਟਾਫ਼ ਖਾਸ ਕਰਕੇ ਡਾਕਟਰ ਅਤੇ ਨਰਸਾਂ ਮੌਜੂਦ ਨਹੀਂ ਹੈ |
ਪਟਿਆਲਾ ਰੋਪੜ ਅਤੇ ਮੁਹਾਲੀ ਵਿੱਚ ਸਿਹਤ ਸਟਾਫ ਦੀ ਘਾਟ ਨੂੰ ਵੀ ਟੀਮ ਨੇ ਮਹਿਸੂਸ ਕੀਤਾ |ਇਨ੍ਹਾਂ ਟੀ ਇਨ੍ਹਾਂ ਟੀਮਾਂ ਵੱਲੋਂ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਕੋਵਿਡ ਨਾਲ ਨਿਪਟਣ ਦੇ ਲਈ ਜਲਦੀ ਤੋਂ ਜਲਦੀ ਠੇਕੇ ਤੇ ਭਰਤੀ ਵੀ ਕੀਤੀ ਜਾ ਸਕਦੀ ਹੈ
ਟੀਮ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਪਟਿਆਲਾ ਅਤੇ ਲੁਧਿਆਣਾ ਵਿਚ ਵੈਕਸੀਨੇਸ਼ਨ ਦੀ ਦਰ ਬਹੁਤ ਹੀ ਘੱਟ ਹੈ ਅਤੇ ਇਸ ਨੂੰ ਵਧਾਇਆ ਜਾਵੇ |ਟੀਮ ਨੇ ਇਹ ਵੀ ਮਹਿਸੂਸ ਕੀਤਾ ਗਿਆ ਹੈ ਕਿ ਕੋਵਡ ਕੇਅਰ ਦੇ ਲਈ ਇਨਫੋਰਸਮੈਂਟ ਵਿੱਚ ਕਮੀ ਹੈ ਆਮ ਲੋਕਾਂ ਨੂੰ ਨਾਲ ਸਖ਼ਤੀ ਨਾਲ ਪੇਸ਼ ਆ ਕੇ ਕੋਵਿਡ ਦੀਆਂ ਪਾਬੰਦੀਆਂ ਨੂੰ ਲਾਗੂ ਕੀਤਾ ਜਾਵੇ