Sat, Apr 20, 2024
Whatsapp

Unnao Rape Case: ਕੁਲਦੀਪ ਸੇਂਗਰ ਦੀ ਸਜ਼ਾ 'ਤੇ ਫੈਸਲਾ ਟਲਿਆ, ਹੁਣ ਇਸ ਤਾਰੀਕ ਨੂੰ ਸੁਣਾਈ ਜਾਵੇਗੀ ਸਜ਼ਾ !!!

Written by  Jashan A -- December 17th 2019 02:45 PM
Unnao Rape Case: ਕੁਲਦੀਪ ਸੇਂਗਰ ਦੀ ਸਜ਼ਾ 'ਤੇ ਫੈਸਲਾ ਟਲਿਆ, ਹੁਣ ਇਸ ਤਾਰੀਕ ਨੂੰ ਸੁਣਾਈ ਜਾਵੇਗੀ ਸਜ਼ਾ !!!

Unnao Rape Case: ਕੁਲਦੀਪ ਸੇਂਗਰ ਦੀ ਸਜ਼ਾ 'ਤੇ ਫੈਸਲਾ ਟਲਿਆ, ਹੁਣ ਇਸ ਤਾਰੀਕ ਨੂੰ ਸੁਣਾਈ ਜਾਵੇਗੀ ਸਜ਼ਾ !!!

Unnao Rape Case: ਕੁਲਦੀਪ ਸੇਂਗਰ ਦੀ ਸਜ਼ਾ 'ਤੇ ਫੈਸਲਾ ਟਲਿਆ, ਹੁਣ ਇਸ ਤਾਰੀਕ ਨੂੰ ਸੁਣਾਈ ਜਾਵੇਗੀ ਸਜ਼ਾ !!!,ਨਵੀਂ ਦਿੱਲੀ: ਉਨਾਵ ਰੇਪ ਕੇਸ ਮਾਮਲੇ ਦੇ ਦੋਸ਼ੀ ਕੁਲਦੀਪ ਸੇਂਗਰ ਦੀ ਸਜ਼ਾ 'ਤੇ ਫੈਸਲੇ ਨੂੰ ਕੋਰਟ ਨੇ ਟਾਲ ਦਿੱਤਾ ਹੈ। ਕੋਰਟ ਨੇ ਕਿਹਾ ਕਿ ਸਜ਼ਾ 'ਤੇ 20 ਦਸੰਬਰ ਨੂੰ ਮੁੜ ਬਹਿਸ ਹੋਵੇਗੀ। ਸੀ. ਬੀ. ਆਈ. ਕੋਰਟ ਨੇ ਕਿਹਾ ਕਿ ਸੇਂਗਰ ਨੂੰ ਆਮਦਨ ਅਤੇ ਜਾਇਦਾਦ ਦਾ ਪੂਰਾ ਬਿਓਰਾ ਦੇਣਾ ਹੋਵੇਗਾ।ਤੁਹਾਨੂੰ ਦੱਸ ਦੇਈਏ ਕਿ ਸੇਂਗਰ ਨੂੰ ਕੱਲ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਨਾਬਾਲਗ ਲੜਕੀ ਨੂੰ ਅਗਵਾ ਅਤੇ ਰੇਪ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ। ਹੋਰ ਪੜ੍ਹੋ: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਚੀਫ਼ ਜਸਟਿਸ ਦਫ਼ਤਰ RTI ਦੇ ਦਾਇਰੇ 'ਚ ਆਵੇਗਾ https://twitter.com/ANI/status/1206846091682930688?s=20 ਦੱਸਣਯੋਗ ਹੈ ਕਿ ਉਨਾਵ ਰੇਪ ਮਾਮਲਾ 2017 ਦਾ ਹੈ। ਸੇਂਗਰ ਭਾਜਪਾ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ 2019 ਨੂੰ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। -PTC News


Top News view more...

Latest News view more...