Wed, Apr 24, 2024
Whatsapp

ਯੂਪੀ ਦੇ ਮੁਹੰਮਦਾਬਾਦ 'ਚ ਫਟਿਆ ਸਿਲੰਡਰ, 2 ਮੰਜ਼ਿਲਾ ਇਮਾਰਤ ਢਹਿ ਢੇਰੀ, 7 ਮੌਤਾਂ

Written by  Jashan A -- October 14th 2019 08:57 AM -- Updated: October 14th 2019 10:32 AM
ਯੂਪੀ ਦੇ ਮੁਹੰਮਦਾਬਾਦ 'ਚ ਫਟਿਆ ਸਿਲੰਡਰ, 2 ਮੰਜ਼ਿਲਾ ਇਮਾਰਤ ਢਹਿ ਢੇਰੀ, 7 ਮੌਤਾਂ

ਯੂਪੀ ਦੇ ਮੁਹੰਮਦਾਬਾਦ 'ਚ ਫਟਿਆ ਸਿਲੰਡਰ, 2 ਮੰਜ਼ਿਲਾ ਇਮਾਰਤ ਢਹਿ ਢੇਰੀ, 7 ਮੌਤਾਂ

ਯੂਪੀ ਦੇ ਮੁਹੰਮਦਾਬਾਦ 'ਚ ਫਟਿਆ ਸਿਲੰਡਰ, 2 ਮੰਜ਼ਿਲਾ ਇਮਾਰਤ ਢਹਿ ਢੇਰੀ, 7 ਮੌਤਾਂ,ਮੁਹੰਮਦਾਬਾਦ: ਉੱਤਰ ਪ੍ਰਦੇਸ਼ ਦੇ ਮਉ ਜ਼ਿਲ੍ਹੇ ਦੇ ਮੁਹੰਮਦਾਬਾਦ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਸਿਲੰਡਰ ਫਟਣ ਕਾਰਨ 2 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਫਿਲਹਾਲ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਰਾਹਤ ਅਤੇ ਬਚਾਅ ਕੰਮ 'ਚ ਜੁਟੀ ਹੋਈ ਹੈ। https://twitter.com/ANINewsUP/status/1183580694716436480?s=20 -PTC News


Top News view more...

Latest News view more...