Advertisment

ਯੂਪੀ 'ਚ ਬਣ ਰਿਹਾ 50 ਮੀਟਰ ਲੰਬਾ ਓਵਰ ਬ੍ਰਿਜ਼ ਅਚਾਨਕ ਡਿੱਗਿਆ

author-image
Shanker Badra
New Update
ਯੂਪੀ 'ਚ ਬਣ ਰਿਹਾ 50 ਮੀਟਰ ਲੰਬਾ ਓਵਰ ਬ੍ਰਿਜ਼ ਅਚਾਨਕ ਡਿੱਗਿਆ
Advertisment
ਯੂਪੀ 'ਚ ਬਣ ਰਿਹਾ 50 ਮੀਟਰ ਲੰਬਾ ਓਵਰ ਬ੍ਰਿਜ਼ ਅਚਾਨਕ ਡਿੱਗਿਆ:ਉਤਰ ਪ੍ਰਦੇਸ਼ ਦੇ ਫੈਜਾਬਾਦ ਮਾਰਗ 'ਤੇ ਬਣ ਰਿਹਾ ਓਵਰ ਬ੍ਰਿਜ਼ ਸ਼ਨੀਵਾਰ ਸਵੇਰੇ ਅਚਾਨਕ ਡਿੱਗ ਗਿਆ ਹੈ। ਓਥੇ ਮੌਜੂਦ ਲੋਕ 50 ਮੀਟਰ ਲੰਬਾ ਓਵਰ ਬ੍ਰਿਜ ਡਿੱਗਦਾ ਦੇਖ ਕੇ ਭੱਜਣ ਲੱਗੇ।ਇਸ ਹਾਦਸੇ 'ਚ ਇੱਕ ਜ਼ਖਮੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਇੱਕ ਬੱਚਾ ਓਵਰ ਬ੍ਰਿਜ ਦੇ ਹੇਠਾਂ ਫਸਿਆ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਰਾਹਤਕਾਰੀ ਮੌਕੇ 'ਤੇ ਪਹੁੰਚ ਗਏ ਹਨ। -PTCNews-
india-latest-news news-in-punjabi news-in-punjab latset-news
Advertisment

Stay updated with the latest news headlines.

Follow us:
Advertisment