Advertisment

UPSC ਵੱਲੋਂ ਸਿਵਿਲ ਸੇਵਾ ਦੀ 27 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਕੀਤੀ ਮੁਲਤਵੀ

author-image
Jagroop Kaur
New Update
UPSC ਵੱਲੋਂ ਸਿਵਿਲ ਸੇਵਾ ਦੀ 27 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਕੀਤੀ ਮੁਲਤਵੀ
Advertisment
ਦੇਸ਼ ਭਰ ਵਿਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਇਸ ਦਾ ਅਸਰ ਜਿਥੇ ਆਮ ਜਨ ਜੀਵਨ ਤੇ ਪਿਆ ਹੈ ਉਥੇ ਹੀ ਇਸ ਨਾਲ ਵਿਦਿਅਕ ਅਦਾਰਿਆਂ ਅਤੇ ਪੜ੍ਹਾਈ ਤੇ ਵੀ ਅਸਰ ਪਿਆ ਹੈ , ਜਿਸ ਤਹਿਤ ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸੇਵਾਵਾਂ (ਸ਼ੁਰੂਆਤੀ) ਪ੍ਰੀਖਿਆ 10 ਅਕਤੂਬਰ 2021 ਤੱਕ ਮੁਲਤਵੀ ਕਰ ਦਿੱਤੀ ਹੈ ।publive-image Read More :ਨੌਜਵਾਨ ਨੇ ਸ਼ਰੇਆਮ ਕੀਤਾ ਕੁੜੀ ਕਤਲ, ਲਾਸ਼ ‘ਤੇ ਪਿਸਤੌਲ ਰੱਖ ਹੋਇਆ ਫ਼ਰਾਰ ਇਹ ਪ੍ਰੀਖਿਆ ਪਹਿਲਾਂ 27 ਜੂਨ ਨੂੰ ਰੱਖੀ ਜਾਣੀ ਸੀ । ਪਰ ਹੁਣ ਦੇਸ਼ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਣ , ਤਾਂ ਜੋ ਇਸ ਨਾਲ ਮੁੜ ਤੋਂ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ , ਕੋਰੋਨਾ ਨਿਯਮਾਂ ਅਤੇ ਹਿਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲਾਂ ਵੀ ਪ੍ਰੀਖਿਆਵਾਂ ਸਬੰਧੀ ਅਜਿਹੇ ਫੈਸਲੇ ਲਏ ਗਏ ਹਨ-
exam-postponed upsc-civil-services-prelims-2021-exam-postponed upse
Advertisment

Stay updated with the latest news headlines.

Follow us:
Advertisment