Fri, Apr 26, 2024
Whatsapp

ਅਮਰੀਕਾ : ਐਟਲਾਂਟਾ ਦੇ ਕੰਬਰਲੈਂਡ ਮਾਲ 'ਚ ਫਾਇਰਿੰਗ ,ਇਕ ਵਿਅਕਤੀ ਜ਼ਖ਼ਮੀ

Written by  Shanker Badra -- December 15th 2019 02:20 PM
ਅਮਰੀਕਾ : ਐਟਲਾਂਟਾ ਦੇ ਕੰਬਰਲੈਂਡ ਮਾਲ 'ਚ ਫਾਇਰਿੰਗ ,ਇਕ ਵਿਅਕਤੀ ਜ਼ਖ਼ਮੀ

ਅਮਰੀਕਾ : ਐਟਲਾਂਟਾ ਦੇ ਕੰਬਰਲੈਂਡ ਮਾਲ 'ਚ ਫਾਇਰਿੰਗ ,ਇਕ ਵਿਅਕਤੀ ਜ਼ਖ਼ਮੀ

ਅਮਰੀਕਾ : ਐਟਲਾਂਟਾ ਦੇ ਕੰਬਰਲੈਂਡ ਮਾਲ 'ਚ ਫਾਇਰਿੰਗ ,ਇਕ ਵਿਅਕਤੀ ਜ਼ਖ਼ਮੀ:ਅਮਰੀਕਾ : ਐਟਲਾਂਟਾ ਦੇ ਕੰਬਰਲੈਂਡ ਮਾਲ ਫੂਡ ਕੋਰਟ ਵਿੱਚ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਹੈ। ਇਸ ਗੋਲੀਬਾਰੀਦੌਰਾਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਤੋਂ ਬਾਅਦ ਹਫੜਾ-ਦਫੜੀ ਮਚ ਗਈ ਹੈ।ਪੁਲਿਸ ਬੁਲਾਰੇ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦਾ ਹਸਪਤਾਲ ਵਿੱਚ ਆਪ੍ਰੇਸ਼ਨ ਚੱਲ ਰਿਹਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। [caption id="attachment_369640" align="aligncenter" width="300"]US Atlanta mall shooting in the food court , One person injured ਅਮਰੀਕਾ :  ਐਟਲਾਂਟਾ ਦੇ ਕੰਬਰਲੈਂਡ ਮਾਲ 'ਚ ਫਾਇਰਿੰਗ ,ਇਕ ਵਿਅਕਤੀ ਜ਼ਖ਼ਮੀ[/caption] ਇਸ ਦੌਰਾਨ ਕੋਬ ਕਾਊਂਟੀ ਪੁਲਿਸ ਵਿਭਾਗ ਨੇ ਕਿਹਾ ਕਿ ਸ਼ੱਕੀ ਹਮਲਾਵਰ ਨੇ ਕਿਸੇ ਗੱਲ ਉੱਤੇ ਬਹਿਸ ਕਰਨ ਤੋਂ ਬਾਅਦ ਇੱਕ ਹੋਰ ਵਿਅਕਤੀ ਉੱਤੇ ਗੋਲੀਆਂ ਚਲਾ ਦਿੱਤੀਆਂ ਹਨ। ਸ਼ੱਕੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ ਹੈ। [caption id="attachment_369641" align="aligncenter" width="300"]US Atlanta mall shooting in the food court , One person injured ਅਮਰੀਕਾ :  ਐਟਲਾਂਟਾ ਦੇ ਕੰਬਰਲੈਂਡ ਮਾਲ 'ਚ ਫਾਇਰਿੰਗ ,ਇਕ ਵਿਅਕਤੀ ਜ਼ਖ਼ਮੀ[/caption] ਐਟਲਾਂਟਾ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ 'ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ “ਜਿੱਥੇ ਅਸੀਂ ਇਸ ਘਟਨਾ ਤੋਂ ਨਿਰਾਸ਼ ਹਾਂ ਪਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਉਥੇ ਕੋਈ ਹੋਰ ਜ਼ਖਮੀ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਅਤੇ ਕੋਬ ਕਾਉਂਟੀ ਪੁਲਿਸ ਵਿਭਾਗ ਵੱਲੋਂ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਸੀ। -PTCNews


Top News view more...

Latest News view more...