ਅਮਰੀਕਾ ਦੇ ਸ਼ਹਿਰ ਸੈਂਟ ਲੁਈਸ ‘ਚ ਹੋਈ ਗੋਲੀਬਾਰੀ , 3 ਲੋਕਾਂ ਦੀ ਮੌਤ , 2 ਜ਼ਖਮੀ

US City St Louis Following Shooting in North Side ,3 Dead, 2 Injured
ਅਮਰੀਕਾ ਦੇ ਸ਼ਹਿਰ ਸੈਂਟ ਲੁਈਸ 'ਚ ਹੋਈ ਗੋਲੀਬਾਰੀ , 3 ਲੋਕਾਂ ਦੀ ਮੌਤ , 2 ਜ਼ਖਮੀ

ਅਮਰੀਕਾ ਦੇ ਸ਼ਹਿਰ ਸੈਂਟ ਲੁਈਸ ‘ਚ ਹੋਈ ਗੋਲੀਬਾਰੀ , 3 ਲੋਕਾਂ ਦੀ ਮੌਤ , 2 ਜ਼ਖਮੀ:ਅਮਰੀਕਾ : ਅਮਰੀਕਾ ਦੇ ਸ਼ਹਿਰ ਸੈਂਟ ਲੁਈਸ ‘ਚ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ 3 ਦੀ ਮੌਤ ਹੋ ਗਈ ਹੈ ਅਤੇ ਦੋ ਜ਼ਖਮੀ ਹੋ ਗਏ ਹਨ।

US City St Louis Following Shooting in North Side ,3 Dead, 2 Injured
ਅਮਰੀਕਾ ਦੇ ਸ਼ਹਿਰ ਸੈਂਟ ਲੁਈਸ ‘ਚ ਹੋਈ ਗੋਲੀਬਾਰੀ , 3 ਲੋਕਾਂ ਦੀ ਮੌਤ , 2 ਜ਼ਖਮੀ

ਜਾਣਕਾਰੀ ਅਨੁਸਾਰ ਸੋਮਵਾਰ ਰਾਤ 9 ਵਜੇ ਸ਼ੇਰੇਵ ਦੇ ਬਲਾਕ 4000 ‘ਚ ਗੋਲੀਬਾਰੀ ਹੋਈ ਹੈ।ਇਸ ਦੌਰਾਨ ਸੈਂਟ ਲੁਈਸ ਪੁਲਿਸ ਨੇ ਦੱਸਿਆ ਕਿ ਇੱਕ ਪੀੜਤ ਗੰਭੀਰ ਹਾਲਤ ਵਿਚ ਹੈ ਜਦਕਿ ਇਕ ਹੋਰ ਗੰਭੀਰ ਹੈ ਪਰ ਖਤਰੇ ਤੋਂ ਬਾਹਰ ਹੈ।

US City St Louis Following Shooting in North Side ,3 Dead, 2 Injured
ਅਮਰੀਕਾ ਦੇ ਸ਼ਹਿਰ ਸੈਂਟ ਲੁਈਸ ‘ਚ ਹੋਈ ਗੋਲੀਬਾਰੀ , 3 ਲੋਕਾਂ ਦੀ ਮੌਤ , 2 ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ

ਇਸ ਸਬੰਧੀ ਪੁਲਿਸ ਵੱਲੋਂ ਹੋਰ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਅਤੇ ਗੋਲੀਬਾਰੀ ਦੇ ਕਾਰਨਾਂ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ।ਰਿਪੋਰਟਾਂ ਮੁਤਾਬਕ 5 ਲੋਕਾਂ ਦੇ ਗੋਲੀਆਂ ਵੱਜੀਆਂ ਹਨ, ਜਿਨ੍ਹਾਂ ‘ਚੋਂ 3 ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹਨ।
-PTCNews