Thu, Apr 25, 2024
Whatsapp

ਹੈਰਾਨ ਕਰਨ ਵਾਲਾ ਮਾਮਲਾ : ਪੇਟ ਵਿਚ ਪਲ ਰਹੇ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ, ਹੁਣ ਮਾਂ 'ਤੇ ਚੱਲੇਗਾ ਕੇਸ

Written by  Shanker Badra -- June 29th 2019 04:38 PM -- Updated: June 29th 2019 04:41 PM
ਹੈਰਾਨ ਕਰਨ ਵਾਲਾ ਮਾਮਲਾ : ਪੇਟ ਵਿਚ ਪਲ ਰਹੇ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ, ਹੁਣ ਮਾਂ 'ਤੇ ਚੱਲੇਗਾ ਕੇਸ

ਹੈਰਾਨ ਕਰਨ ਵਾਲਾ ਮਾਮਲਾ : ਪੇਟ ਵਿਚ ਪਲ ਰਹੇ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ, ਹੁਣ ਮਾਂ 'ਤੇ ਚੱਲੇਗਾ ਕੇਸ

ਹੈਰਾਨ ਕਰਨ ਵਾਲਾ ਮਾਮਲਾ : ਪੇਟ ਵਿਚ ਪਲ ਰਹੇ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ, ਹੁਣ ਮਾਂ 'ਤੇ ਚੱਲੇਗਾ ਕੇਸ:ਵਾਸ਼ਿੰਗਟਨ : ਅਮਰੀਕਾ ਵਿਚ ਇੱਕ ਔਰਤ ਨੂੰ ਅਪਣੇ ਹੀ ਪੇਟ ਵਿਚ ਪਲ ਰਹੇ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਹੁਣ ਉਸ 'ਤੇ ਹੱਤਿਆ ਦਾ ਕੇਸ ਚਲੇਗਾ। ਉਸ ਔਰਤ ਦਾ ਨਾਂਅ ਮਾਰਸ਼ੇ ਜੋਂਸ ਦੱਸਿਆ ਜਾ ਰਿਹਾ ਹੈ। [caption id="attachment_312954" align="aligncenter" width="300"]USA Woman allegedly shoots, kills pregnant woman unborn baby ਹੈਰਾਨ ਕਰਨ ਵਾਲਾ ਮਾਮਲਾ : ਪੇਟ ਵਿਚ ਪਲ ਰਹੇ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ, ਹੁਣ ਮਾਂ 'ਤੇ ਚੱਲੇਗਾ ਕੇਸ[/caption] ਮਿਲੀ ਜਾਣਕਾਰੀ ਅਨੁਸਾਰ ਮਾਰਸ਼ੇ ਜੋਂਸ 5 ਮਹੀਨੇ ਦੀ ਗਰਭਵਤੀ ਸੀ ਅਤੇ ਉਸਦਾ ਕਿਸੇ ਹੋਰ ਨਾਲ ਝਗੜਾ ਹੋ ਗਿਆ ,ਇਸ ਦੌਰਾਨ ਝਗੜੇ ਵਿਚ ਚੱਲੀ ਗੋਲੀ ਉਸ ਦੇ ਪੇਟ ਵਿਚ ਲੱਗੀ ਅਤੇ ਇਸ ਨਾਲ ਉਸਦੇ ਪੇਟ ਵਿਚ ਪਲ ਰਹੇ ਬੱਚੇ ਦੀ ਮੌਤ ਹੋ ਗਈ।ਇਸ ਮਾਮਲੇ ਵਿਚ ਜੋਂਸ 'ਤੇ ਹੀ ਕੇਸ ਚਲਾਇਆ ਜਾਵੇਗਾ। ਹਾਲਾਂਕਿ 50,000 ਰੁਪਏ ਬੌਂਡ ਭਰਨ 'ਤੇ ਜੋਂਸ ਨੂੰ ਜ਼ਮਾਨਤ ਦੇ ਦਿੱਤੀ ਗਈ। [caption id="attachment_312955" align="aligncenter" width="300"]USA Woman allegedly shoots, kills pregnant woman unborn baby ਹੈਰਾਨ ਕਰਨ ਵਾਲਾ ਮਾਮਲਾ : ਪੇਟ ਵਿਚ ਪਲ ਰਹੇ ਬੱਚੇ ਦੀ ਗੋਲੀ ਲੱਗਣ ਕਾਰਨ ਮੌਤ, ਹੁਣ ਮਾਂ 'ਤੇ ਚੱਲੇਗਾ ਕੇਸ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਮੂਲ ਦੀ ਪ੍ਰਿਯਾ ਸੇਰਾਓ ਨੇ ਜਿੱਤਿਆ ਮਿਸ ਯੂਨੀਵਰਸ ਆਸਟ੍ਰੇਲੀਆ ਦਾ ਖਿਤਾਬ ਅਮਰੀਕਾ ਦੇ ਐਲਾਬਾਮਾ ਦੀ ਪੁਲਿਸ ਨੇ ਦੱਸਿਆ ਕਿ ਜੋਂਸ 'ਤੇ ਹੱਤਿਆ ਦਾ ਕੇਸ ਚਲੇਗਾ ਕਿਉਂਕਿ ਝਗੜੇ ਦੀ ਸ਼ੁਰੂਆਤ ਉਸ ਨੇ ਹੀ ਕੀਤੀ ਸੀ ਅਤੇ ਉਸ ਦੌਰਾਨ ਚਲੀ ਗੋਲੀ ਨਾਲ ਖੁਦ ਨੂੰ ਬਚਾ ਨਹੀਂ ਸਕੀ।ਇਹ ਮਾਮਲਾ ਦਸੰਬਰ ਮਹੀਨੇ ਦਾ ਹੈ ਪਰ ਹੁਣ ਇਸ ਮਾਮਲੇ ਵਿੱਚ ਔਰਤ ਨੂੰ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। -PTCNews


Top News view more...

Latest News view more...