Tue, Apr 23, 2024
Whatsapp

ਸ਼ਰਮਨਾਕ!! ਮਹਿਜ਼ 20 ਦਿਨਾਂ ਦੀ ਬੱਚੀ ਨਾਲ ਕੀਤਾ ਇਹ ਘਿਨੌਣਾ ਕਾਰਨਾਮਾ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ, ਜਾਣੋ ਮਾਮਲਾ

Written by  Jashan A -- January 20th 2019 10:59 AM -- Updated: January 21st 2019 05:39 PM
ਸ਼ਰਮਨਾਕ!! ਮਹਿਜ਼ 20 ਦਿਨਾਂ ਦੀ ਬੱਚੀ ਨਾਲ ਕੀਤਾ ਇਹ ਘਿਨੌਣਾ ਕਾਰਨਾਮਾ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ, ਜਾਣੋ ਮਾਮਲਾ

ਸ਼ਰਮਨਾਕ!! ਮਹਿਜ਼ 20 ਦਿਨਾਂ ਦੀ ਬੱਚੀ ਨਾਲ ਕੀਤਾ ਇਹ ਘਿਨੌਣਾ ਕਾਰਨਾਮਾ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ, ਜਾਣੋ ਮਾਮਲਾ

ਸ਼ਰਮਨਾਕ!! ਮਹਿਜ਼ 20 ਦਿਨਾਂ ਦੀ ਬੱਚੀ ਨਾਲ ਕੀਤਾ ਇਹ ਘਿਨੌਣਾ ਕਾਰਨਾਮਾ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ, ਜਾਣੋ ਮਾਮਲਾ, ਸ਼ਾਹਜਹਾਂਪੁਰ: ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿਸ ਤੇ ਰੱਬ ਦਾ ਹੱਥ ਹੁੰਦਾ ਹੈ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਅਜਿਹਾ ਹੀ ਇੱਕ ਦਿਲ ਕੰਬਾਊ ਮਾਮਲਾ ਯੂ.ਪੀ. ਦੇ ਸ਼ਾਹਜਹਾਂਪੁਰ 'ਚ ਸਾਹਮਣੇ ਆਇਆ, ਜਿੱਥੇ 20 ਦਿਨਾਂ ਦੀ ਨਵਜਾਤ ਬੱਚੀ ਨੂੰ ਜ਼ਿੰਦਾ ਹੀ ਟੋਏ 'ਚ ਦਫਨ ਕਰ ਦਿੱਤਾ ਗਿਆ ਸੀ। [caption id="attachment_242884" align="aligncenter" width="291"]child ਸ਼ਰਮਨਾਕ!! ਮਹਿਜ਼ 20 ਦਿਨਾਂ ਦੀ ਬੱਚੀ ਨਾਲ ਕੀਤਾ ਇਹ ਘਿਨੌਣਾ ਕਾਰਨਾਮਾ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ, ਜਾਣੋ ਮਾਮਲਾ[/caption] ਜਦੋ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਬੱਚੀ ਨੂੰ ਬਾਹਰ ਕੱਢ ਕੇ ਹਸਪਤਾਲ ਲੈ ਗਏ, ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਇਸ ਨੂੰ ਦੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ। [caption id="attachment_242885" align="aligncenter" width="300"]child ਸ਼ਰਮਨਾਕ!! ਮਹਿਜ਼ 20 ਦਿਨਾਂ ਦੀ ਬੱਚੀ ਨਾਲ ਕੀਤਾ ਇਹ ਘਿਨੌਣਾ ਕਾਰਨਾਮਾ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ, ਜਾਣੋ ਮਾਮਲਾ[/caption] ਇਸ ਮਾਮਲੇ ਸਬੰਧੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਉਹਨਾਂ ਦਾ ਕਹਿਣਾ ਹੈ ਕਿ ਨਵਜਾਤ ਬੱਚੀ ਨਾਲ ਆਖਰ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਦੂਜੇ ਪਾਸੇ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਔਰਤ ਨੂੰ ਇਸੇ ਜਗ੍ਹਾ 'ਤੇ ਬੱਚੀ ਨਾਲ ਦੇਖਿਆ ਸੀ। [caption id="attachment_242886" align="aligncenter" width="300"]child ਸ਼ਰਮਨਾਕ!! ਮਹਿਜ਼ 20 ਦਿਨਾਂ ਦੀ ਬੱਚੀ ਨਾਲ ਕੀਤਾ ਇਹ ਘਿਨੌਣਾ ਕਾਰਨਾਮਾ, ਜਾਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ, ਜਾਣੋ ਮਾਮਲਾ[/caption] ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਜਲਦੀ ਨਜਿੱਠਿਆ ਜਾਵੇਗਾ। -PTC News


Top News view more...

Latest News view more...