2 ਔਰਤਾਂ ਨੂੰ ਦੁਕਾਨ ‘ਤੇ ਪਸੰਦ ਆਇਆ ਇੱਕੋ ਸੂਟ , ਖਰੀਦਣ ਲਈ ਚੱਪਲਾਂ ਨਾਲ ਕੀਤੀ ਕਟਾਈ

Uttar Pradesh Bijnor 2 women shop Like the same suit
2 ਔਰਤਾਂ ਨੂੰ ਦੁਕਾਨ 'ਤੇ ਪਸੰਦ ਆਇਆ ਇੱਕੋ ਸੂਟ , ਖਰੀਦਣ ਲਈ ਚੱਪਲਾਂ ਨਾਲ ਕੀਤੀ ਕਟਾਈ

2 ਔਰਤਾਂ ਨੂੰ ਦੁਕਾਨ ‘ਤੇ ਪਸੰਦ ਆਇਆ ਇੱਕੋ ਸੂਟ , ਖਰੀਦਣ ਲਈ ਚੱਪਲਾਂ ਨਾਲ ਕੀਤੀ ਕਟਾਈ:ਬਿਜਨੌਰ : ਸਾਡੇ ਦੇਸ਼ ਦੀਆਂ ਔਰਤਾਂ ਆਪਣੀ ਮਰਜ਼ੀ ਦੇ ਸੂਟ ਪਾਉਂਦੀਆਂ ਹਨ।ਭਾਰਤੀ ਵਿਚ ਸਲਵਾਰ ਸੂਟ ਹਮੇਸ਼ਾ ਤੋਂ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ।ਜਿਸ ਕਰਕੇ ਸੂਟ ਨੂੰ ਦੇਖ ਔਰਤਾਂ ਨੂੰ ਚਾਅ ਚੜ ਜਾਂਦਾ ਹੈ।ਜਦੋਂ ਵੀ ਔਰਤਾਂ ਦੁਕਾਨ ‘ਤੇ ਸੂਟ ਲੈਣ ਜਾਂਦੀਆਂ ਹਨ ਤਾਂ ਆਪਣੀ ਮਰਜ਼ੀ ਦੇ ਸੂਟ ਲੈਂਦੀਆਂ ਹਨ ਪਰ ਜੇਕਰ ਓਹੀ ਸੂਟ ਕਿਸੇ ਦੂਸਰੀ ਔਰਤ ਨੂੰ ਪਸੰਦ ਆ ਜਾਵੇਂ ਤਾਂ ਪੰਗਾ ਪੈ ਜਾਂਦਾ ਹੈ।ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ‘ਚ ਸਾਹਮਣੇ ਆਇਆ ਹੈ।

Uttar Pradesh Bijnor 2 women shop Like the same suit
2 ਔਰਤਾਂ ਨੂੰ ਦੁਕਾਨ ‘ਤੇ ਪਸੰਦ ਆਇਆ ਇੱਕੋ ਸੂਟ , ਖਰੀਦਣ ਲਈ ਚੱਪਲਾਂ ਨਾਲ ਕੀਤੀ ਕਟਾਈ

ਮਿਲੀ ਜਾਣਕਾਰੀ ਅਨੁਸਾਰ ਬਿਜਨੌਰ ਜ਼ਿਲੇ ਦੀ ਇੱਕ ਦੁਕਾਨ ‘ਤੇ ਦੋ ਔਰਤਾਂ ਵਿਚਕਾਰ ਸੂਟ ਖ਼ਰੀਦਣ ਨੂੰ ਲੈ ਕੇ ਚੱਪਲਾਂ ਚੱਲੀਆਂ ਹਨ।ਇਨ੍ਹਾਂ ਦੋਵਾਂ ਔਰਤਾਂ ਨੇ ਇੱਕੋ ਸਮੇਂ ਦੁਕਾਨ ਵਿਚ ਇੱਕੋ ਹੀ ਸੂਟ ਨੂੰ ਪਸੰਦ ਕੀਤਾ ਪਰ ਦੋਵੇਂ ਹੀ ਇੱਕੋ ਹੀ ਸੂਟ ਖ਼ਰੀਦਣ ‘ਤੇ ਅੜੀ ਰਹੀਆਂ ਅਤੇ ਬਹਿਸ ਹੋ ਗਈ।

 Uttar Pradesh Bijnor 2 women shop Like the same suit
2 ਔਰਤਾਂ ਨੂੰ ਦੁਕਾਨ ‘ਤੇ ਪਸੰਦ ਆਇਆ ਇੱਕੋ ਸੂਟ , ਖਰੀਦਣ ਲਈ ਚੱਪਲਾਂ ਨਾਲ ਕੀਤੀ ਕਟਾਈ

ਜਦੋਂ ਬਹਿਸ ਨਾਲ ਗੱਲ ਨਾ ਬਣੀ ਤਾਂ ਦੋਵਾਂ ਨੇ ਇੱਕ-ਦੂਜੇ ‘ਤੇ ਚੱਪਲਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਅਦ ਵਿਚ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਦੋਵਾਂ ਨੂੰ ਸ਼ਾਂਤ ਕੀਤਾ।ਇਹ ਘਟਨਾ ਨਜੀਬਾਬਾਦ ਸ਼ਹਿਰ ਦੇ ਟੈਕਸਟਾਈਲ ਬਾਜ਼ਾਰ ਦੀ ਹੈ।
-PTCNews