Fri, Apr 19, 2024
Whatsapp

ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਸ਼ਾਂਤ ਕੀਤੀ ਭੁੱਖ

Written by  Shanker Badra -- July 12th 2019 07:37 PM
ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਸ਼ਾਂਤ ਕੀਤੀ ਭੁੱਖ

ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਸ਼ਾਂਤ ਕੀਤੀ ਭੁੱਖ

ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਸ਼ਾਂਤ ਕੀਤੀ ਭੁੱਖ:ਕਨੌਜ : ਉੱਤਰ ਪ੍ਰਦੇਸ਼ ਦੇ ਛਿਬਰਾਮਊ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਦੀ ਹਕੀਕਤ ਬਾਰੇ ਜਾਣਕੇ ਲੋਕਾਂ ਦਾ ਵੀ ਦਿਲ ਰੋ ਪਿਆ। ਜਿਥੇ ਇੱਕ ਗ਼ਰੀਬ ਮਾਂ ਨੇ ਭੁੱਖੇ ਮਾਸੂਮ ਦਾ ਗਲ਼ਾ ਘੁਟ ਕੇ ਉਸਨੂੰ ਹਮੇਸ਼ਾ ਲਈ ਸ਼ਾਂਤ ਕਰ ਦਿੱਤਾ ਹੈ। [caption id="attachment_317689" align="aligncenter" width="300"]Uttar Pradesh City Chhibramau Hungry children Milk Mother did not money
ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਸ਼ਾਂਤ ਕੀਤੀ ਭੁੱਖ[/caption] ਮਿਲੀ ਜਾਣਕਾਰੀ ਮੁਤਾਬਕ ਛਿਬਰਾਮਊ ਦੇ ਮੁਹੱਲਾ ਬਿਰਤਿਆ 'ਚ ਰਹਿਣ ਵਾਲੇ ਸ਼ਾਹਿਦ ਉਰਫ਼ ਸ਼ਾਲੂ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਇਸ ਲਈ ਉਹ ਨੌਕਰੀ ਕਰਨ ਮੁੰਬਈ ਗਿਆ ਸੀ। ਉਸ ਦੀ ਪਤਨੀ ਰੁਖਸਾਰ ਮੁਹੱਲੇ ਸਥਿਤ ਘਰ 'ਚ ਤਿੰਨ ਬੱਚਿਆਂ ਨਾਲ ਰਹਿੰਦੀ ਸੀ। [caption id="attachment_317690" align="aligncenter" width="300"]Uttar Pradesh City Chhibramau Hungry children Milk Mother did not money
ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਸ਼ਾਂਤ ਕੀਤੀ ਭੁੱਖ[/caption] ਉਸਦੇ ਤਿੰਨੋਂ ਬੱਚੇ ਉਸ ਤੋਂ ਵਾਰ-ਵਾਰ ਖਾਣਾ ਮੰਗ ਰਹੇ ਸੀ ਅਤੇ ਰਾਤ ਤੋਂ ਹੀ ਅਹਿਦ ਦੁੱਧ ਲਈ ਜ਼ੋਰ-ਜ਼ੋਰ ਦੀ ਰੋ ਰਿਹਾ ਸੀ। ਉਸ ਦੀ ਮਾਂ ਉਸ ਦਾ ਦਰਦ ਸਹਿਣ ਨਹੀਂ ਕਰ ਸਕੀ ਤੇ ਉਸ ਨੇ ਭੁੱਖੇ ਅਹਿਦ ਦਾ ਗ਼ਲਾ ਘੁਟ ਕੇ ਚੀਕਾਂ ਨੂੰ ਹਮੇਸ਼ਾ ਲਈ ਸ਼ਾਂਤ ਕਰ ਦਿੱਤਾ। [caption id="attachment_317689" align="aligncenter" width="300"]Uttar Pradesh City Chhibramau Hungry children Milk Mother did not money
ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਸ਼ਾਂਤ ਕੀਤੀ ਭੁੱਖ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਲਾੜੇ ਨੇ ਸਟੇਜ਼ ‘ਤੇ ਕੀਤੀ ਅਜਿਹੀ ਕਰਤੂਤ , ਲਾੜੀ ਬੋਲੀ ਕੁਝ ਵੀ ਹੋਵੇ ਨਹੀਂ ਲਵਾਂਗੀ 7 ਫੇਰੇ ਦੱਸਿਆ ਜਾ ਰਿਹਾ ਹੈ ਕਿ ਰੁਖਸਾਰ ਦਾ 8 ਮਹੀਨੇ ਦਾ ਬੱਚਾ ਅਹਿਦ ਤਿੰਨ ਦਿਨ ਤੋਂ ਭੁੱਖਾ ਸੀ। ਉਸ ਕੋਲ ਆਪਣੇ ਬੱਚੇ ਲਈ ਦੁੱਧ ਖ਼ਰੀਦਣ ਲਈ ਪੈਸੇ ਨਹੀਂ ਸਨ ,ਜਿਸ ਕਰਕੇ ਉਸ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਮਾਰ ਮੁਕਾਇਆ ਹੈ। -PTCNews


Top News view more...

Latest News view more...