Advertisment

ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ

author-image
Shanker Badra
Updated On
New Update
ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ
Advertisment
ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ:ਉੱਤਰ ਪ੍ਰਦੇਸ਼ : ਮੋਬਾਇਲ ਦਾ ਇਸਤੇਮਾਲ ਤਾਂ ਅੱਜ-ਕੱਲ ਲਗਪਗ ਹਰ ਕੋਈ ਕਰਦਾ ਹੈ ਪਰ ਇਸ ਨੂੰ ਚਾਰਜਰ ਕਰਦੇ ਸਮੇਂ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।ਜੇਕਰ ਤੁਸੀਂ ਮੋਬਾਇਲ ਚਾਰਜਰ ਕਰ ਲਿਆ ਹੈ ਤਾਂ ਚਾਰਜਰ ਨੂੰ ਪਲੱਗ 'ਚੋਂ ਕੱਢ ਲਓ ਜਾਂ ਫ਼ਿਰ ਸਵਿੱਚ ਬੰਦ ਕਰ ਦਿਓ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ।ਉੱਤਰ ਪ੍ਰਦੇਸ਼ ਦੇ ਜਹਾਂਗੀਰਾਬਾਦ 'ਚ ਮੋਬਾਇਲ ਚਾਰਜਰ ਦੀ ਪਿਨ ਮੂੰਹ 'ਚ ਪਾਉਣ ਕਾਰਨ ਢਾਈ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। Uttar Pradesh Jahangirabad Mobile charger pin mouth putting Child death ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ ਦਰਅਸਲ 'ਚ ਓਥੇ ਮੋਬਾਇਲ ਚਾਰਜਰ ਤਾਂ ਕਰ ਲਿਆ ਪਰ ਸਵਿੱਚ ਬੰਦ ਨਹੀਂ ਕੀਤਾ ,ਜਿਸ ਕਾਰਨ ਚਾਰਜਰ ਦੀ ਪਿਨ 'ਚ ਕਰੰਟ ਆ ਗਿਆ , ਜਿਸ ਨਾਲ ਮਾਸੂਮ ਦੀ ਮੌਤ ਹੋ ਗਈ ਹੈ।ਜਹਾਂਗੀਰਾਬਾਦ ਨਗਰ ਦੇ ਮੁਹੱਲਾ ਲੋਧਾਨ ਵਾਸੀ ਅਹਿਮਦ ਹੁਸੈਨ ਦੀ ਬੇਟੀ ਰਜੀਆ ਦਾ ਢਾਈ ਸਾਲ ਦਾ ਬੇਟਾ ਸਹਿਵਰ ਉਸ ਸਮੇਂ ਕਰੰਟ ਦੀ ਲਪੇਟ 'ਚ ਆ ਗਿਆ, ਜਦੋਂ ਉਸ ਨੇ ਮੋਬਾਇਲ ਚਾਰਜਰ ਦੀ ਪਿਨ ਮੂੰਹ 'ਚ ਪਾ ਲਈ।ਚਾਰਜਰ ਪਲੱਗ 'ਚ ਲੱਗਾ ਸੀ। Uttar Pradesh Jahangirabad Mobile charger pin mouth putting Child death ਸਾਵਧਾਨ ! ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਗਰੇਜ਼ੀ ਅਧਿਆਪਕਾਂ ਦੀ ਲਗਾਈ ਵਰਕਸ਼ਾਪ ਇਸ ਘਟਨਾ ਤੋਂ ਬਾਅਦ ਪਰਿਵਾਰ ਵਾਲੇ ਬੱਚੇ ਨੂੰ ਨਿੱਜੀ ਡਾਕਟਰ ਕੋਲ ਲਿਜਾ ਰਹੇ ਸਨ ਕਿ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment