Thu, Apr 18, 2024
Whatsapp

ਜਦੋਂ ਨੌਕਰੀ ਤੋਂ ਰਾਤ ਨੂੰ ਘਰ ਆਏ ਪਤੀ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਤਨੀ ਦਾ ਸ਼ਰਮਨਾਕ ਕਾਰਾ ਆਇਆ ਸਾਹਮਣੇ

Written by  Shanker Badra -- March 26th 2019 03:08 PM
ਜਦੋਂ ਨੌਕਰੀ ਤੋਂ ਰਾਤ ਨੂੰ ਘਰ ਆਏ ਪਤੀ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਤਨੀ ਦਾ ਸ਼ਰਮਨਾਕ ਕਾਰਾ ਆਇਆ ਸਾਹਮਣੇ

ਜਦੋਂ ਨੌਕਰੀ ਤੋਂ ਰਾਤ ਨੂੰ ਘਰ ਆਏ ਪਤੀ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਤਨੀ ਦਾ ਸ਼ਰਮਨਾਕ ਕਾਰਾ ਆਇਆ ਸਾਹਮਣੇ

ਜਦੋਂ ਨੌਕਰੀ ਤੋਂ ਰਾਤ ਨੂੰ ਘਰ ਆਏ ਪਤੀ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਤਨੀ ਦਾ ਸ਼ਰਮਨਾਕ ਕਾਰਾ ਆਇਆ ਸਾਹਮਣੇ:ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਸਲੇਮਪੁਰ ਕੋਤਵਾਲੀ ਇਲਾਕੇ ਦੇ ਇਕ ਪਿੰਡ ਵਿੱਚ ਇੱਕ ਔਰਤ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ।ਓਥੇ ਇੱਕ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ।ਇਸ ਦੌਰਾਨ ਵਿਅਕਤੀ ਕਿਸੇ ਤਰ੍ਹਾਂ ਜਾਨ ਬਚਾ ਕੇ ਓਥੋਂ ਭੱਜ ਨਿਕਲਿਆ ਹੈ। [caption id="attachment_274621" align="aligncenter" width="300"]Uttar Pradesh Kotwali area Woman lover Together husband kill Try
ਜਦੋਂ ਨੌਕਰੀ ਤੋਂ ਰਾਤ ਨੂੰ ਘਰ ਆਏ ਪਤੀ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਤਨੀ ਦਾ ਸ਼ਰਮਨਾਕ ਕਾਰਾ ਆਇਆ ਸਾਹਮਣੇ[/caption] ਦਰਅਸਲ 'ਚ ਮਹਿਲਾ ਆਪਣੇ ਪ੍ਰੇਮੀ ਨਾਲ ਘਰ 'ਚ ਮੌਜੂਦ ਸੀ।ਇਸੇ ਦੌਰਾਨ ਉਸ ਮੌਕੇ ਉਕਤ ਔਰਤ ਦਾ ਪਤੀ ਅਚਾਨਕ ਨੌਕਰੀ ਤੋਂ ਘਰ ਆ ਗਿਆ ਸੀ।ਜਦੋਂ ਉਸਦਾ ਪਤੀ ਘਰ ਦੇ ਅੰਦਰ ਵੜਨ ਲੱਗਾ ਤਾਂ ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਵਿਅਕਤੀ ਕਿਸੇ ਤਰ੍ਹਾਂ ਜਾਨ ਬਚਾ ਕੇ ਓਥੋਂ ਭੱਜ ਨਿਕਲਿਆ ਹੈ।ਇਸ ਤੋਂ ਬਾਅਦ ਉਕਤ ਮਹਿਲਾ ਬੇਟੀ ਨੂੰ ਲੈ ਕੇ ਪ੍ਰੇਮੀ ਨਾਲ ਫ਼ਰਾਰ ਹੋ ਗਈ ਹੈ। [caption id="attachment_274618" align="aligncenter" width="300"]Uttar Pradesh Kotwali area Woman lover Together husband kill Try
ਜਦੋਂ ਨੌਕਰੀ ਤੋਂ ਰਾਤ ਨੂੰ ਘਰ ਆਏ ਪਤੀ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਤਨੀ ਦਾ ਸ਼ਰਮਨਾਕ ਕਾਰਾ ਆਇਆ ਸਾਹਮਣੇ[/caption] ਇਸ ਘਟਨਾ ਤੋਂ ਬਾਅਦ ਮੁਲਜ਼ਮ ਮਹਿਲਾ ਦੇ ਪਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਹੈਦਰਾਬਾਦ 'ਚ ਨੌਕਰੀ ਕਰਦਾ ਹੈ। ਜਦੋਂ ਰਾਤ ਦੇ ਕਰੀਬ 10 ਵਜੇ ਉਹ ਘਰ ਆਇਆ ਤਾਂ ਉਸ ਨੇ ਦਰਵਾਜ਼ਾ ਖੋਲ੍ਹਿਆਂ ਤਾਂ ਉਸ ਦੀ ਪਤਨੀ ਦੇ ਨਾਲ ਪਿੰਡ ਦਾ ਇਕ ਨੌਜਵਾਨ ਸੀ।ਜਿਸ ਤੋਂ ਬਾਅਦ ਉਸ ਨੇ ਅਤੇ ਪਤਨੀ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਕੁੱਟਣ-ਮਾਰਨ ਲੱਗੇ।ਇਸ ਦੌਰਾਨ ਪਰਨੇ ਨਾਲ ਗਲ ਘੁੱਟ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। -PTCNews


Top News view more...

Latest News view more...