ਉੱਤਰ ਪ੍ਰਦੇਸ਼ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , ਗਤਕਾ ਟੀਮ ਦੇ 2 ਨੌਜਵਾਨਾਂ ਦੀ ਮੌਤ ,ਕਈ ਜ਼ਖਮੀ

Uttar Pradesh Road Accident , Gatka team 2 youths Death , Many injured
ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ , ਗਤਕਾ ਟੀਮ ਦੇ 2 ਨੌਜਵਾਨਾਂ ਦੀ ਮੌਤ ,ਕਈ ਜ਼ਖਮੀ

ਉੱਤਰ ਪ੍ਰਦੇਸ਼ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , ਗਤਕਾ ਟੀਮ ਦੇ 2 ਨੌਜਵਾਨਾਂ ਦੀ ਮੌਤ ,ਕਈ ਜ਼ਖਮੀ:ਅੰਮ੍ਰਿਤਸਰ : ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ ਆਗਰਾ ਦੀ ਗਤਕਾ ਟੀਮ ਦੇ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ 7 ਨੌਜਵਾਨ ਜ਼ਖਮੀ ਹੋ ਗਏ ਹਨ।

Uttar Pradesh Road Accident , Gatka team 2 youths Death , Many injured
ਉੱਤਰਪ੍ਰਦੇਸ਼ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , ਗਤਕਾ ਟੀਮ ਦੇ 2 ਨੌਜਵਾਨਾਂ ਦੀ ਮੌਤ ,ਕਈ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ ਆਗਰਾ ਦੀ ਗਤਕਾ ਟੀਮ ਆਜਮਗੜ੍ਹ ਵਿਖੇ ਗਤਕਾ ਮੁਕਾਬਲੇ ‘ਚ ਹਿੱਸਾ ਲੈ ਕੇ ਆਗਰਾਪਰਤ ਰਹੇ ਸਨ। ਇਸ ਦੌਰਾਨ ਆਜਮਗੜ੍ਹ ਤੋਂ ਆਗਰਾ ਵਾਪਸੀ ਮੌਕੇ ਉਨ੍ਹਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

Uttar Pradesh Road Accident , Gatka team 2 youths Death , Many injured
ਉੱਤਰਪ੍ਰਦੇਸ਼ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , ਗਤਕਾ ਟੀਮ ਦੇ 2 ਨੌਜਵਾਨਾਂ ਦੀ ਮੌਤ ,ਕਈ ਜ਼ਖਮੀ

ਇਸ ਹਾਦਸੇ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ 7 ਨੌਜਵਾਨ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਦੀ ਪਛਾਣ ਵਿਪਨ ਸਿੰਘ ਕਾਨਪੁਰ, ਮਦਨ ਸਿੰਘ ਗਵਾਲੀਅਰ ਵਜੋਂ ਹੋਈ ਹੈ। ਜਿਨ੍ਹਾਂ ਨੂੰ ਲਖਨਊ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
-PTCNews