ਉੱਤਰਾਖੰਡ ਦੇ ਸਾਬਕਾ ਰਾਜਪਾਲ ਸੁਦਰਸ਼ਨ ਅਗਰਵਾਲ ਦਾ ਦਿਹਾਂਤ , ਲੁਧਿਆਣਾ ਦੇ ਸਨ ਜੰਮਪਲ

Uttarakhand Former Governor Sudarhsan Agarwal Today Death
ਉੱਤਰਾਖੰਡ ਦੇ ਸਾਬਕਾ ਰਾਜਪਾਲ ਸੁਦਰਸ਼ਨ ਅਗਰਵਾਲ ਦਾ ਦਿਹਾਂਤ , ਲੁਧਿਆਣਾ ਦੇ ਸਨ ਜੰਮਪਲ

ਉੱਤਰਾਖੰਡ ਦੇ ਸਾਬਕਾ ਰਾਜਪਾਲ ਸੁਦਰਸ਼ਨ ਅਗਰਵਾਲ ਦਾ ਦਿਹਾਂਤ , ਲੁਧਿਆਣਾ ਦੇ ਸਨ ਜੰਮਪਲ:ਉੱਤਰਾਖੰਡ : ਉੱਤਰਾਖੰਡ ਦੇ ਸਾਬਕਾ ਰਾਜਪਾਲ ਸੁਦਰਸ਼ਨ ਅਗਰਵਾਲ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਉਨ੍ਹਾਂ ਨੇ 8 ਜਨਵਰੀ 2003 ਤੋਂ 28 ਅਕਤੂਬਰ 2007 ਤੱਕ ਉਤਰਾਖੰਡ ਦੇ ਰਾਜਪਾਲ ਵਜੋਂ ਕੰਮਕਾਜ ਸੰਭਾਲਿਆ ਸੀ। ਸੁਦਰਸ਼ਨ ਅਗਰਵਾਲ ਮੂਲ ਵਿੱਚ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਸਨ।

Uttarakhand Former Governor Sudarhsan Agarwal Today Death
ਉੱਤਰਾਖੰਡ ਦੇ ਸਾਬਕਾ ਰਾਜਪਾਲ ਸੁਦਰਸ਼ਨ ਅਗਰਵਾਲ ਦਾ ਦਿਹਾਂਤ , ਲੁਧਿਆਣਾ ਦੇ ਸਨ ਜੰਮਪਲ

ਮੁੱਖ ਮੰਤਰੀ ਤ੍ਰਿਵੇਦਰ ਰਾਮ ਸਿੰਘ ਰਾਵਤ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘਾ ਦੁਖ ਪ੍ਰਗਟ ਕੀਤਾ ਹੈ।ਇਸ ਦੇ ਨਾਲ ਹੀ ਰਾਜਪਾਲ ਬੇਬੀ ਰਾਣੀ ਮੌਰਿਆ ਨੇ ਵੀ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।ਉਨ੍ਹਾਂ ਨੇ ਸਵਰਗੀ ਅਗਰਵਾਲ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਦੁਖੀ ਪਰਿਵਾਰ ਨੂੰ ਹਮਦਰਦੀ ਪ੍ਰਗਟ ਕੀਤੀ।

Uttarakhand Former Governor Sudarhsan Agarwal Today Death
ਉੱਤਰਾਖੰਡ ਦੇ ਸਾਬਕਾ ਰਾਜਪਾਲ ਸੁਦਰਸ਼ਨ ਅਗਰਵਾਲ ਦਾ ਦਿਹਾਂਤ , ਲੁਧਿਆਣਾ ਦੇ ਸਨ ਜੰਮਪਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਸਾਬਕਾ ਰਾਜਪਾਲ ਸਵਰਗੀ ਸੁਦਰਸ਼ਨ ਅਗਰਵਾਲ ਦੀ ਮੌਤ ਉੱਤੇ 4 ਜੁਲਾਈ ਨੂੰ ਇੱਕ ਦਿਨ ਦਾ ਸਰਕਾਰੀ ਸੋਗ ਐਲਾਨਿਆ ਹੈ।ਸਰਕਾਰੀ ਸੋਗ ਦੇ ਦਿਨ ਸੂਬੇ ਦੇ ਸਾਰੇ ਦਫ਼ਤਰਾਂ ਵਿੱਚ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਕੋਈ ਸਰਕਾਰੀ ਮਨੋਰੰਜਨ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ।
-PTCNews