ਜਦੋਂ ਪਤੀ ਨੇ ਫੋਨ ਕਰਕੇ ਬੁਲਾਈ ਕਾਲ ਗਰਲ ਤਾਂ ਨਿਕਲੀ ਪਤਨੀ ,ਪੜ੍ਹੋ ਪੂਰਾ ਮਾਮਲਾ

Uttarakhand : husband Calling call girl exited wife In Udham Singh Nagar
ਜਦੋਂ ਪਤੀ ਨੇ ਫੋਨ ਕਰਕੇ ਬੁਲਾਈ ਕਾਲ ਗਰਲ ਤਾਂ ਨਿਕਲੀ ਪਤਨੀ ,ਪੜ੍ਹੋ ਪੂਰਾ ਮਾਮਲਾ  

ਜਦੋਂ ਪਤੀ ਨੇ ਫੋਨ ਕਰਕੇ ਬੁਲਾਈ ਕਾਲ ਗਰਲ ਤਾਂ ਨਿਕਲੀ ਪਤਨੀ ,ਪੜ੍ਹੋ ਪੂਰਾ ਮਾਮਲਾ:ਦੇਹਰਾਦੂਨ : ਉੱਤਰਾਖੰਡ ਦੇ ਉੱਧਮ ਸਿੰਘ ਨਗਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦਿਨੇਸ਼ਪੁਰ ਰਹਿਣ ਵਾਲੇ ਇਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਵਿਆਹ 6 ਸਾਲ ਪਹਿਲਾਂ ਕਾਸ਼ੀਪੁਰ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਕਦੇ ਵੀ ਆਪਣੇ ਸਹੁਰੇ ਘਰ ਨਹੀਂ ਆਈ।

Uttarakhand : husband Calling call girl exited wife In Udham Singh Nagar
ਜਦੋਂ ਪਤੀ ਨੇ ਫੋਨ ਕਰਕੇ ਬੁਲਾਈ ਕਾਲ ਗਰਲ ਤਾਂ ਨਿਕਲੀ ਪਤਨੀ ,ਪੜ੍ਹੋ ਪੂਰਾ ਮਾਮਲਾ  

ਪਤੀ ਦਾ ਆਰੋਪ ਹੈ ਕਿ ਉਸ ਨੂੰ ਕਿਤੋਂ ਪਤਾ ਲੱਗਿਆ ਸੀ ਕਿ ਉਸ ਦੀ ਘਰਵਾਲੀ ਕਾਲਗਰਲ ਦਾ ਕੰਮ ਕਰਦੀ ਹੈ। ਇਸ ਕਰਕੇ ਆਪਣੀ ਪਤਨੀ ਨੂੰ ਰੰਗੇ ਹੱਥ ਫੜਨ ਲਈ ਉਸ ਨੇ ਬੀਤੇ ਦਿਨ ਸੈਕਸ ਰੈਕਟ ਚਲਾਉਣ ਵਾਲੀ ਇਕ ਮਹਿਲਾ ਦਲਾਲ ਨਾਲ ਸੰਪਰਕ ਕੀਤਾ ਸੀ।

Uttarakhand : husband Calling call girl exited wife In Udham Singh Nagar
ਜਦੋਂ ਪਤੀ ਨੇ ਫੋਨ ਕਰਕੇ ਬੁਲਾਈ ਕਾਲ ਗਰਲ ਤਾਂ ਨਿਕਲੀ ਪਤਨੀ ,ਪੜ੍ਹੋ ਪੂਰਾ ਮਾਮਲਾ  

ਉਸ ਦਲਾਲ ਨੇ ਉਸ ਨੂੰ ਬੁਕਿੰਗ ਦੇ ਲਈ ਕੁੱਝ ਲੜਕੀਆਂ ਦੀ ਤਸਵੀਰਾਂ ਵਟਸਐਪ ‘ਤੇ ਭੇਜੀਆਂ ਸਨ ,ਜਿਸ ਵਿਚ ਉਸ ਦੀ ਪਤਨੀ ਦੀ ਫੋਟੋ ਵੀ ਸੀ।ਉਸ ਨੇ ਦਲਾਲ ਦੇ ਜਰੀਏ ਪਤਨੀ ਨੂੰ ਬੁੱਕ ਕੀਤਾ। ਜਦੋਂ ਉਹ  ਦੱਸੀ ਗਈ ਥਾਂ ‘ਤੇ ਪਹੁੰਚ ਗਿਆ ਤਾਂ ਉੱਥੇ ਉਸ ਨੂੰ ਸਾਹਮਣੇ ਵੇਖ ਕੇ ਉਸਦੀ ਪਤਨੀ ਭੜਕ ਗਈ।

Uttarakhand : husband Calling call girl exited wife In Udham Singh Nagar
ਜਦੋਂ ਪਤੀ ਨੇ ਫੋਨ ਕਰਕੇ ਬੁਲਾਈ ਕਾਲ ਗਰਲ ਤਾਂ ਨਿਕਲੀ ਪਤਨੀ ,ਪੜ੍ਹੋ ਪੂਰਾ ਮਾਮਲਾ  

ਓਧਰ ਦੂਜੇ ਪਾਸੇ ਪਤਨੀ ਦਾ ਇਹ ਆਰੋਪ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਲੜਕੀ ਦੇ ਨਾਲ ਨਜ਼ਾਇਜ ਸਬੰਧ ਹਨ। ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਪੁਲਿਸ ਨੇ ਦੋਵੇਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTCNews