ਵੈਕਸੀਨ ਨਾਲ ਹੀ ਹਾਰੇਗਾ ਕੋਰੋਨਾ,ਪੋਲੀਓ ਦੇ ਖ਼ਤਰਨਾਕ ਵਾਇਰਸ ਵਰਗਾ ਹੋਵੇਗਾ ਹਾਲ : ਯੂਨੀਸੈਫ

By Jagroop Kaur - May 10, 2021 12:05 pm

ਪਿਛਲੇ ਕਰੀਬ ਡੇਢ ਸਾਲ ਤੋਂ ਦੁਨੀਆਂ ਭਰ ਦੇ ਲੋਕ ਕੋਰਿਨਾ ਮਹਾਮਾਰੀ ਨਾਲ ਜੂਝ ਰਹੇ ਹਨ , ਇਸ ਵਾਇਰਸ ਨਾਲ ਦੁਨੀਆਂ 'ਚ ਲੱਖਾਂ ਲੋਕ ਇਸ ਦੀ ਚਪੇਟ 'ਚ ਆ ਰਹੇ ਹਨ। ਜਿਸ ਤਹਿਤ ਜਾਰੀ ਕੀਤੀ ਗਈ ਵੈਕਸੀਨ ਇਸ ਲਾਗ ਰੋਗ ਨਾਲ ਲੜਨ ਲਈ ਲੱਗੀ ਹੋਈ ਹੈ

 

Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ...

ਉਥੇ ਹੀ ਹੁਣ ਇਸ ਵਿਚ ਯੂਨੀਸੈਫ ਦਾ ਕਹਿਣਾ ਹੈ ਕਿ ਵੈਕਸੀਨ ਹੀ ਇਸ ਲਾਗ ਰੋਗ ਕੋਰੋਨਾ ਤੋਂ ਰਾਹਤ ਦਵਾ ਸਕਦੀ ਹੈ , ਨਹੀਂ ਤਾਂ ਦੇਸ਼ ਵਿੱਚ ਉਹੀ ਹਾਲ ਹੋਵੇਗਾ , ਜੋ ਪੋਲੀਓ ਨਾਲ ਹੁੰਦਾ ਸੀ , ਯੂਨੀਸੈਫ ਦਾ ਕਹਿਣਾ ਹੈ ਕਿ ਜੇਕਰ ਵੈਕਸੀਨ ਨਾ ਲਈ ਗਈ ਤਾਂ ਆਉਣ ਵਾਲੇ ਸਮੇਂ ਚ ਇਹ ਅਪਾਹਜਾਂ ਵਾਲਾ ਹਾਲ ਕਰੇਗਾ , ਇਸ ਲਈ ਵੱਧ ਤੋਂ ਵੱਧ ਲੋਕ ਵੈਕਸੀਨ ਲਗਵਾਉਣ |

adv-img
adv-img