Fri, Apr 19, 2024
Whatsapp

ਵੈਕਸੀਨ ਨਾਲ ਹੀ ਹਾਰੇਗਾ ਕੋਰੋਨਾ,ਪੋਲੀਓ ਦੇ ਖ਼ਤਰਨਾਕ ਵਾਇਰਸ ਵਰਗਾ ਹੋਵੇਗਾ ਹਾਲ : ਯੂਨੀਸੈਫ

Written by  Jagroop Kaur -- May 10th 2021 12:22 PM
ਵੈਕਸੀਨ ਨਾਲ ਹੀ ਹਾਰੇਗਾ ਕੋਰੋਨਾ,ਪੋਲੀਓ ਦੇ ਖ਼ਤਰਨਾਕ ਵਾਇਰਸ ਵਰਗਾ ਹੋਵੇਗਾ ਹਾਲ : ਯੂਨੀਸੈਫ

ਵੈਕਸੀਨ ਨਾਲ ਹੀ ਹਾਰੇਗਾ ਕੋਰੋਨਾ,ਪੋਲੀਓ ਦੇ ਖ਼ਤਰਨਾਕ ਵਾਇਰਸ ਵਰਗਾ ਹੋਵੇਗਾ ਹਾਲ : ਯੂਨੀਸੈਫ

ਪਿਛਲੇ ਕਰੀਬ ਡੇਢ ਸਾਲ ਤੋਂ ਦੁਨੀਆਂ ਭਰ ਦੇ ਲੋਕ ਕੋਰਿਨਾ ਮਹਾਮਾਰੀ ਨਾਲ ਜੂਝ ਰਹੇ ਹਨ , ਇਸ ਵਾਇਰਸ ਨਾਲ ਦੁਨੀਆਂ 'ਚ ਲੱਖਾਂ ਲੋਕ ਇਸ ਦੀ ਚਪੇਟ 'ਚ ਆ ਰਹੇ ਹਨ। ਜਿਸ ਤਹਿਤ ਜਾਰੀ ਕੀਤੀ ਗਈ ਵੈਕਸੀਨ ਇਸ ਲਾਗ ਰੋਗ ਨਾਲ ਲੜਨ ਲਈ ਲੱਗੀ ਹੋਈ ਹੈ  

Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ... ਉਥੇ ਹੀ ਹੁਣ ਇਸ ਵਿਚ ਯੂਨੀਸੈਫ ਦਾ ਕਹਿਣਾ ਹੈ ਕਿ ਵੈਕਸੀਨ ਹੀ ਇਸ ਲਾਗ ਰੋਗ ਕੋਰੋਨਾ ਤੋਂ ਰਾਹਤ ਦਵਾ ਸਕਦੀ ਹੈ , ਨਹੀਂ ਤਾਂ ਦੇਸ਼ ਵਿੱਚ ਉਹੀ ਹਾਲ ਹੋਵੇਗਾ , ਜੋ ਪੋਲੀਓ ਨਾਲ ਹੁੰਦਾ ਸੀ , ਯੂਨੀਸੈਫ ਦਾ ਕਹਿਣਾ ਹੈ ਕਿ ਜੇਕਰ ਵੈਕਸੀਨ ਨਾ ਲਈ ਗਈ ਤਾਂ ਆਉਣ ਵਾਲੇ ਸਮੇਂ ਚ ਇਹ ਅਪਾਹਜਾਂ ਵਾਲਾ ਹਾਲ ਕਰੇਗਾ , ਇਸ ਲਈ ਵੱਧ ਤੋਂ ਵੱਧ ਲੋਕ ਵੈਕਸੀਨ ਲਗਵਾਉਣ |

Top News view more...

Latest News view more...