Sat, Apr 20, 2024
Whatsapp

ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ

Written by  Shanker Badra -- December 13th 2019 03:28 PM
ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ

ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ

ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ:ਬਟਾਲਾ : ਪੰਜਾਬ ਦੇ ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸੁਖਮਨੀ ਕਲੋਨੀ ਜਲੰਧਰ ਰੋਡ ਬਟਾਲਾ ਵਿਖੇ ਮਿਤੀ 21-22 ਦਸੰਬਰ 2019 ਦਿਨ ਸ਼ਨੀਵਾਰ,ਐਤਵਾਰ ਨੂੰ ਸਫੇਦ ਦਾਗ ਦੇ ਮਰੀਜਾਂ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਦੇ ਐੱਮ.ਡੀ ਤਾਰਾ ਸਿੰਘ ਉਪਲ ਨੇ ਦੱਸਿਆ ਕਿ ਡਾ. ਸਨੇਹਾ ਰਾਠੀ ਨੇ 5000 ਤੋਂ ਜ਼ਿਆਦਾ ਫੁਲਵਹਿਰੀ ਦੇ ਮਰੀਜਾਂ ਦਾ ਦੇਸ਼-ਵਿਦੇਸ਼ ਵਿਚ ਆਯੁਰਵੇਦ ਰਾਹੀਂ ਸਫਲ ਇਲਾਜ ਕੀਤਾ ਹੈ। ਸੋ ਪੰਜਾਬ ਦੇ ਲੋਕਾਂ ਲਈ ਸਫੇਦ ਦਾਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਇਹ ਸੁਨਹਿਰੀ ਮੌਕਾ ਹੈ। [caption id="attachment_368974" align="aligncenter" width="300"]Vedic Karma Ayurvedic Hospital Batala White vitiligo And Flowery leucoderma 21-22 December Checkup camp ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ[/caption] ਉਹਨਾਂ ਦੱਸਿਆ ਕਿ ਕੈਂਪ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਮਰੀਜ ਆਪਣੀ ਰਜਿਸਟ੍ਰੇਸ਼ਨ 9781813013 'ਤੇ ਕਾਲ ਜਾਂ ਵੱਟਸ ਐਪ ਕਰਕੇ ਜਾਂ www.vedickarma.co.in ਆਨਲਾਈਨ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀ ਟੀਮ 24 ਘੰਟੇ ਮੌਜੂਦ ਰਹਿੰਦੀ ਹੈ। ਵੈਦਿਕ ਕਰਮਾ ਦੇ ਐਕਸਪਰਟ ਡਾਕਟਰਾਂ ਦੀ ਟੀਮ ਵਿਚ ਪੰਜਾਬ ਦੇ ਨਾਲ-ਨਾਲ ਕੇਰਲਾ ਦੇ ਡਾਕਟਰ ਵੀ ਮੌਜੂਦ ਰਹਿੰਦੇ ਹਨ। [caption id="attachment_368976" align="aligncenter" width="300"]Vedic Karma Ayurvedic Hospital Batala White vitiligo And Flowery leucoderma 21-22 December Checkup camp ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵੱਲੋਂ ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ[/caption] ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਪੰਜਾਬ ਦਾ ਪਹਿਲਾ ਅਜਿਹਾ ਹਸਪਤਾਲ ਹੈ ,ਜਿਸ ਵਿਚ 100% ਆਯੁਰਵੈਦਿਕ ਦਵਾਈਆਂ ਅਤੇ ਪੰਚਕਰਮਾ ਵਿਧੀ ਰਾਹੀਂ ਸੈਂਕੜੇ ਗੋਡਿਆਂ ਦੇ ਦਰਦ, ਰੀੜ ਦੀ ਹੱਡੀ ਦੀ ਤਕਲੀਫ, ਬੱਚੇਦਾਨੀ ਦੀ ਰਸੌਲੀ, ਬੰਧ ਟਿਊਬਾਂ, ਘੱਟ ਸ਼ੁਕਰਾਣੂ, ਕਿਡਨੀ ਦੇ ਮਰੀਜਾਂ ਅਤੇ ਚਮੜੀ ਦੀਆਂ ਪ੍ਰੋਬਲਮਾਂ ਅਤੇ ਹਰ ਤਰ੍ਹਾਂ ਦੀ ਐਲਰਜੀ ਦੇ ਮਰੀਜਾਂ ਦਾ ਇਲਾਜ ਸਫਲਤਾ ਪੂਰਵਕ ਬਹੁਤ ਘੱਟ ਖਰਚੇ 'ਤੇ ਕੀਤਾ ਜਾਂਦਾ ਹੈ। ਵੈਦਿਕ ਕਰਮਾ ਹਸਪਤਾਲ ਵਿਚ 60 ਸਾਲ ਤੋਂ ਉਪਰ ਦੀ ਉਮਰ ਦੇ ਮਰੀਜਾਂ ਨੂੰ ਸਪੈਸ਼ਲ ਡਿਸਕਾਉਂਟ ਵੀ ਉਪਲੱਬਧ ਹੈ। -PTCNews


Top News view more...

Latest News view more...