Advertisment

ਸਿਹਰਾ ਬੰਨ੍ਹ ਕੇ ਨਮ ਅੱਖਾਂ ਨਾਲ ਭੈਣਾਂ ਨੇ ਦਿੱਤੀ ਵਿੱਕੀ ਗੌਂਡਰ ਨੂੰ ਅੰਤਿਮ ਵਿਦਾਈ

author-image
Ragini Joshi
New Update
ਸਿਹਰਾ ਬੰਨ੍ਹ ਕੇ ਨਮ ਅੱਖਾਂ ਨਾਲ ਭੈਣਾਂ ਨੇ ਦਿੱਤੀ ਵਿੱਕੀ ਗੌਂਡਰ ਨੂੰ ਅੰਤਿਮ ਵਿਦਾਈ
Advertisment
Vicky gounder funeral: ਪਿਛਲੇ ਦਿਨੀ ਹੀ ਪੰਜਾਬ-ਰਾਜਸਥਾਨ ਬਾਰਡਰ 'ਤੇ ਸਥਿਤ ਹਿੰਦੂਮਲਕੋਟ ਇਲਾਕੇ ਦੇ ਪਿੰਡ ਪੱਕੀ ਲੱਖਾ ਵਿਖੇ ਐਨਕਾਊਂਟਰ ਵਿੱਚ ਮਾਰੇ ਗਈ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਦਾ ਅੱਜ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾਂ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵਿੱਕੀ ਗੌਂਡਰ ਦੀਆਂ ਭੈਣਾਂ ਨੇ ਆਪਣੇ ਮ੍ਰਿਤਕ ਭਰਾ ਵਿੱਕੀ ਗੌਂਡਰ ਨੂੰ ਵਿਰਲਾਪ ਕਰਦੇ ਹੋਏ ਅਰਥੀ 'ਤੇ ਆਪਣੇ ਭਰਾ ਦੇ ਸਿਰ 'ਤੇ ਸਿਹਰਾ ਸਜਾਇਆ। Vicky gounder funeral: ਸਿਹਰਾ ਬੰਨ੍ਹ ਕੇ ਨਮ ਅੱਖਾਂ ਨਾਲ ਭੈਣਾਂ ਨੇ ਦਿੱਤੀ ਵਿੱਕੀ ਗੌਂਡਰ ਨੂੰ ਅੰਤਿਮ ਵਿਦਾਈVicky gounder funeral: ਨਾਜ਼ੁਕ ਹਾਲਾਤਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ। ਪੁਲਿਸ ਨੇ ਚੱਪੇ ਚੱਪੇ 'ਤੇ ਨਜਰ ਰੱਖੀ ਹੋਈ ਸੀ। Vicky gounder funeral: ਸਿਹਰਾ ਬੰਨ੍ਹ ਕੇ ਨਮ ਅੱਖਾਂ ਨਾਲ ਭੈਣਾਂ ਨੇ ਦਿੱਤੀ ਵਿੱਕੀ ਗੌਂਡਰ ਨੂੰ ਅੰਤਿਮ ਵਿਦਾਈਦੱਸਿਆ ਜਾ ਰਿਹਾ ਹੈ ਕਾਫੀ ਵੱਡੀ ਗਿਣਤੀ ਵਿੱਚ ਲੋਕ ਸਸਕਾਰ 'ਤੇ ਪਹੁੰਚੇ। ਜਿਸਨੂੰ ਮੱਦੇਨਜਰ ਰੱਖਦਿਆਂ ਹੋਇਆ ਪੁਲਿਸ ਨੇ ਸਮਸ਼ਾਨ ਘਾਟ ਦੇ ਆਲੇ ਦੁਆਲੇ ਭਾਰੀ ਪੁਲਿਸ ਸੁਰੱਖਿਆ ਤਾਇਨਾਤ ਕੀਤੀ ਗਈ। ਪੁਲਿਸ ਵੱਲੋਂ ਆਸ ਪਾਸ ਦੇ ਇਲਾਕੇ ਵਿੱਚ ਤਿੱਖੀ ਨਜ਼ਰ ਰੱਖੀ ਗਈ। —PTC News-
shiromani-akali-dal bhagwant-mann punjabi-news sad sukhbir-badal rahul-gandhi punjab-congress captain-amarinder-singh punjab-politics latest-punjabi-news latest-news-in-punjabi indian-national-congress aam-aadmi-party-punjab aap-punjab sukhpal-khaira news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab vicky-gounder vicky-gounder-funeral gounder-funeral
Advertisment

Stay updated with the latest news headlines.

Follow us:
Advertisment