ਗੁਰਪ੍ਰੀਤ ਘੁੱਗੀ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੀ ਕਲਾਕਾਰੀ ਹਰ ਵਾਰ ਦਰਸ਼ਕਾਂ ਨੂੰ ਹੈਰਾਨ ਕਰਦੀ ਹੈ। Ardaas Sarbat De Bhale Di ਫਿਲਮ ਦੀ ਚਰਚਾ ਹਰ ਪਾਸੇ ਹੈ। ਜਦੋਂ ਵੀ ਘੁੱਗੀ ਸੰਵਾਦ ਕਰਦੇ ਨੇ ਤਾਂ ਉਨ੍ਹਾਂ ਦੀਆਂ ਗੱਲਾਂ ਦੇ ਡੂੰਘੇ ਅਰਥ ਹੁੰਦੇ ਹਨ। The Harpreet Show ਵਿੱਚ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਾਂ ਹੋਈਆਂ ਹਨ, ਉਮੀਦ ਹੈ ਇਹ ਪੌਡਕਾਸਟ ਤੁਹਾਨੂੰ ਪਸੰਦ ਆਏਗਾ।