Tarn Taran : ਲੈਣ ਗਈ ਸੀ ਪੁੱਤਰ ਦੀ ਦਾਤ, ਝਾਂਸੇ 'ਚ ਫਸਾ ਲੈ ਗਿਆ ਮੋਟਰ ’ਤੇ...
Written by KRISHAN KUMAR SHARMA
--
August 11th 2024 11:43 AM
ਤਰਨਤਾਰਨ 'ਚ ਬਾਬੇ ਤੋਂ ਇੱਕ ਬੀਬੀ ਪੁੱਤਰ ਦੀ ਦਾਤ ਲੈਣ ਗਈ ਸੀ, ਪਰ ਬਾਬੇ ਨੇ ਝਾਂਸੇ ‘ਚ ਫਸਾ ਕੇ ਮੋਟਰ ’ਤੇ ਲੈ ਗਿਆ। ਉੱਥੇ ਬਾਬੇ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਹੁਣ ਕੈਮਰੇ ‘ਤੇ ਆ ਬੀਬੀ ਨੇ ਰੋ-ਰੋ ਦੱਸੀ ਸਾਰੀ ਕਹਾਣੀ।