Rahul Gandhi ਦੀ ਰੈਲੀ ਤੋਂ ਪਹਿਲਾਂ ਕਸੂਤੇ ਘਿਰੇ Amrinder Singh Raja Warring ? | Punjabi News | Congrees
Written by Shanker Badra
--
February 20th 2026 12:39 PM
- ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ 'ਤੇ ਲਗਾਏ ਜ਼ਮੀਨ ਦੱਬਣ ਤੇ ਖ੍ਰੀਦਣ ਦੇ ਆਰੋਪ
- ਜ਼ੀਰਕਪੁਰ 'ਚ ਜ਼ਮੀਨ ਖਰੀਦਣ ਸਬੰਧੀ ਰਾਜਾ ਵੜਿੰਗ ਤੋਂ ਪੁੱਛੇ ਸਵਾਲ
- ਤੁਸੀਂ ਜ਼ੀਰਕਪੁਰ 'ਚ 100 ਏਕੜ ਜ਼ਮੀਨ ਕਿਵੇਂ ਖਰੀਦੀ ? ਨਵਜੋਤ ਕੌਰ ਸਿੱਧੂ
- 'ਆਪਣੀ ਲੁੱਟ ਦੀ ਕਮਾਈ ਨਾਲ ਤੁਸੀਂ ਸਿਰਫ਼ 40 ਏਕੜ ਹੀ ਖਰੀਦ ਸਕਦੇ ਸੀ '
- 'ਬਾਕੀ 60 ਏਕੜ ਜਾਅਲੀ ਸਾਈਨ ਕਰਕੇ ਅਤੇ ਲੋਕਾਂ ਦੇ ਅਗੂੰਠੇ ਦੇ ਨਿਸ਼ਾਨ ਲੈ ਕੇ ਨਜਾਇਜ਼ ਤੌਰ 'ਤੇ ਹੜੱਪ ਲਈ'
- 'ਅਦਾਲਤ 'ਚ ਜਵਾਬ ਦਿਓ ਅਤੇ ਜੇਲ੍ਹ ਜਾਣ ਲਈ ਤਿਆਰ ਰਹੋ'