Samana News : ਸਰਪੰਚੀ ਲਈ ਵੋਟਾਂ ਮੰਗਣ ਆਏ ਬੰਦੇ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, 'ਖਾ ਗਿਆ ਸਾਡੇ ਸਾਰੇ ਪੈਸੇ'
Written by Dhalwinder Sandhu
--
October 01st 2024 04:02 PM
ਸਰਪੰਚੀ ਲਈ ਵੋਟਾਂ ਮੰਗਣ ਆਏ ਬੰਦੇ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਬਚਾਉਂਦਾ ਰਿਹਾ ਪੁਲਿਸ ਮੁਲਾਜ਼ਮ, ਪਿੰਡ ਵਾਲੇ ਕਹਿੰਦੇ, 'ਖਾ ਗਿਆ ਸਾਡੇ ਸਾਰੇ ਪੈਸੇ'