ਗੁਰੂ ਸਾਹਿਬ ਦੇ ਪੁਰਾਤਨ ਗ੍ਰੰਥਾਂ ਦੇ ਕਰੋ ਦੀਦਾਰ। ਭਾਈ ਧਰਮ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਵੱਲੋਂ ਇਹ ਗ੍ਰੰਥ ਲਿਖੇ ਗਏ ਸਨ।